ਸਰਦਾਰ ਜੀ 3 ਦੇ ਰਿਲੀਜ਼ ਹੋਣ ‘ਤੇ ਛਿੜੇ ਵਿਵਾਦ ਤੋਂ ਬਾਅਦ ਕੀ ਦਿਲਜੀਤ ਦੋਸਾਂਝ ਨੂੰ ‘ਬਾਰਡਰ 2’ ਵਿਚੋਂ ਕੱਢਿਆ ਜਾਵੇਗਾ?
ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਹਾਲ ਹੀ ਵਿੱਚ ਕਈ ਟਿੱਪਣੀਆਂ ਦੇ ਨਿਸ਼ਾਨਾ ਬਣ ਗਏ ਹਨ, ਜਿਸ ਦੌਰਾਨ Federation of Western India Cine Employees (FWICE) ਨੇ ਸੰਨੀ ਦਿਓਲ ਨੂੰ ਭੇਜੀ ਇੱਕ ਚਿੱਠੀ ਵਿੱਚ ‘ਬਾਰਡਰ 2’ ਫ਼ਿਲਮ ‘ਚ ਦਿਲਜੀਤ ਦੀ ਮੌਜੂਦਗੀ ‘ਤੇ ਇਤਰਾਜ਼ ਜ਼ਾਹਿਰ ਕੀਤਾ ਗਿਆ ਹੈ। ਜਿੱਥੇ ਕੁੱਝ ਹਸਤੀਆਂ ‘ਸਰਦਾਰ ਜੀ 3' ਦੀ ਰਿਲੀਜ਼ ਦੇ ਮੁੱਦੇ ਉੱਤੇ ਰੋਸ ਜ਼ਾਹਿਰ ਕਰ ਰਹੀਆਂ ਹਨ, ਉੱਥੇ ਜਸਬੀਰ ਜੱਸੀ ਅਤੇ ਹੋਰ ਕਲਾਕਾਰ ਦਿਲਜੀਤ ਦੇ ਸਮਰਥਨ ਵਿੱਚ ਖੜ੍ਹ ਰਹੇ ਹਨ। ਇੰਨ੍ਹਾਂ ਬਿਆਨਾਂ ਦਾ ਪੂਰਾ ਵੇਰਵਾ ਜਾਣੋ ਬਾਲੀਵੁੱਡ ਗੱਪਸ਼ੱਪ ਵਿੱਚ।
SBS Punjabi - ਐਸ ਬੀ ਐਸ ਪੰਜਾਬੀ · SBS Audio
July 2, 20255m 54sFULL
Audio is streamed directly from the publisher (sbs-podcast.streamguys1.com) as published in their RSS feed. Play Podcasts does not host this file. Rights-holders can request removal through the copyright & takedown page.
Show Notes