ਖੇਤਰੀ ਨਿਊ ਸਾਊਥ ਵੇਲਜ਼ ਵਿੱਚ 25 ਸਾਲਾਂ ਤੋਂ ਖੇਤੀ ਕਰ ਰਹੀ 65 ਸਾਲਾ ਪੰਜਾਬੀ ਕਿਸਾਨ ਜਸਮਿੰਦਰ ਕੌਰ ਦਾ ਪ੍ਰੇਰਣਾਦਾਇਕ ਸਫ਼ਰ
ਖੇਤਰੀ ਨਿਊ ਸਾਊਥ ਵੇਲਜ਼ ਦੇ ਇੱਕ ਛੋਟੇ ਜਿਹੇ ਪਿੰਡ ਹਿਲਸਟਨ ਵਿੱਚ ਪਿਛਲੇ 25 ਸਾਲਾਂ ਤੋਂ 500 ਏਕੜ ਤੋਂ ਵੱਧ ਜ਼ਮੀਨ ‘ਤੇ ਆਪਣੇ ਦ੍ਰਿੜ ਇਰਾਦੇ ਅਤੇ ਹੱਥਾਂ ਨਾਲ ਖੇਤੀ ਦੀ ਕਿਰਤ ਕਰ ਰਹੀ 65 ਸਾਲਾ ਜਸਮਿੰਦਰ ਕੌਰ ਨਾ ਸਿਰਫ ਪੰਜਾਬੀ ਬਲਕਿ, ਵਿਆਪਕ ਭਾਈਚਾਰੇ ਲਈ ਵੀ ਮਿਸਾਲ ਬਣੀ ਹੋਈ ਹੈ।
SBS Punjabi - ਐਸ ਬੀ ਐਸ ਪੰਜਾਬੀ · SBS Audio
May 28, 202427m 43s
Audio is streamed directly from the publisher (sbs-podcast.streamguys1.com) as published in their RSS feed. Play Podcasts does not host this file. Rights-holders can request removal through the copyright & takedown page.
Show Notes