21-year-old man charged following significant cash seizure at Perth Airport - ਪਰਥ ਤੋਂ ਮੈਲਬਰਨ ਕਥਿਤ ਤੌਰ ਤੇ ਭਾਰੀ ਨਕਦੀ ਸਮੇਤ ਝੂਠੀ ਪਹਿਚਾਣ ਨਾਲ ਸਫ਼ਰ ਕਰਨ ਉੱਤੇ 21 ਸਾਲਾ ਨੌਜਵਾਨ ਗਿਰਫ਼ਤਾਰ
A 21-year-old Pakistani national has been charged after Australian Federal Police (AFP) allegedly seized nearly $100,000 in cash from his carry-on luggage at Perth Airport. - ਆਸਟ੍ਰੇਲੀਅਨ ਫੈਡਰਲ ਪੁਲਿਸ ਨੇ 21 ਸਾਲਾ ਪਾਕਿਸਤਾਨੀ ਮੂਲ ਦੇ ਆਦਮੀ ‘ਅਹਿਮਦ’ ਨੂੰ ਪਰਥ ਏਅਰਪੋਰਟ ਤੋਂ ਮੈਲਬੌਰਨ ਜਾਂਦੀ ਉਡਾਣ ਵਿੱਚੋਂ ਉਤਾਰ ਕੇ ਗਿਰਫ਼ਤਾਰ ਕੀਤਾ ਹੈ। ਤਲਾਸ਼ੀ ਦੌਰਾਨ, ਉਸਦੇ ਸਮਾਨ ਵਿੱਚੋਂ ਕਥਿਤ ਤੌਰ ‘ਤੇ ਕਰੀਬ $100,000 ਨਕਦ ਬਰਾਮਦ ਕੀਤਾ ਗਿਆ, ਜਦਕਿ ਉਸਦੇ ਹਵਾਈ ਟਿੱਕਟ ਉੱਤੇ ਦਰਜ ਨਾਮ ਵੀ ਉਸ ਦੇ ਪਹਿਚਾਣ ਪੱਤਰ ਨਾਲ ਮੇਲ ਨਹੀਂ ਖਾਂਦਾ ਸੀ।
SBS Punjabi - ਐਸ ਬੀ ਐਸ ਪੰਜਾਬੀ · SBS Audio
June 27, 20255m 41sFULL
Audio is streamed directly from the publisher (sbs-podcast.streamguys1.com) as published in their RSS feed. Play Podcasts does not host this file. Rights-holders can request removal through the copyright & takedown page.
Show Notes