ਟੈਕਸ ਰਿਟਰਨ 2025: ਕੀ ਤੁਹਾਡੀ ਤਿਆਰੀ ਹੈ ਪੂਰੀ ਅਤੇ ਇਸ ਵਾਰ ATO ਦੀ ਨਜ਼ਰ 'ਤੇ ਕੀ ਹੈ ?
2024-2025 ਵਿੱਤੀ ਸਾਲ ਦਾ ਅੰਤ ਹੋ ਚੁੱਕਾ ਹੈ ਯਾਨੀ ਸਮਾਂ 'ਐਂਡ ਆਫ ਫਾਈਨੈਂਸ਼ੀਐਲ ਯੀਅਰ' ਦਾ ਹੈ। ਇਸ ਵਕਤ ਤੁਹਾਨੂੰ ਟੈਕਸ ਰਿਟਰਨ ਭਰਦੇ ਹੋਏ ਕਿਹੜੀਆਂ ਬਾਰੀਕੀਆਂ ਦਾ ਧਿਆਨ ਰੱਖਣਾ ਚਾਹੀਦਾ ਹੈ। ਕੀ ਕਿਸੇ ਤਜੁਰਬੇਕਾਰ ਅਕਾਊਂਟੈਂਟ ਦੀ ਮਦਦ ਲੈਣੀ ਚਾਹੀਦੀ ਹੈ, ਆਸਟ੍ਰੇਲੀਆ ਦੇ ਟੈਕਸ ਵਿਭਾਗ ਦੀ ਕਿਹੜੀਆਂ ਚੀਜ਼ਾਂ 'ਤੇ ਨਜ਼ਰ ਹੈ ਅਤੇ ਕਿਹੜੇ ਖਰਚਿਆਂ 'ਤੇ ਤੁਸੀਂ ਦਾਅਵਾ ਕਰ ਸਕਦੇ ਹੋ? ਇਹ ਸਭ ਕੁੱਝ ਜਾਨਣ ਲਈ ਅਸੀਂ ਗੱਲ ਕੀਤੀ ਹੈ ਆਸਟ੍ਰੇਲੀਆ ਦੇ ਰਿਜਸਟਰਡ ਅਕਾਊਂਟੈਂਟ 'ਪੁਨੀਤ ਸਿੰਘ' ਦੇ ਨਾਲ। ਜਾਣੋ ਇਹ ਸਭ ਕੁੱਝ ਇਸ ਪੌਡਕਾਸਟ ਰਾਹੀਂ..
SBS Punjabi - ਐਸ ਬੀ ਐਸ ਪੰਜਾਬੀ · SBS Audio
June 27, 202514m 24sFULL
Audio is streamed directly from the publisher (sbs-podcast.streamguys1.com) as published in their RSS feed. Play Podcasts does not host this file. Rights-holders can request removal through the copyright & takedown page.
Show Notes