ਵਿਕਟੋਰੀਆ ਦੀਆਂ ਬੱਸਾਂ-ਰੇਲਾਂ ਵਿੱਚ ਮੁਫ਼ਤ ਸਫ਼ਰ ਕਰ ਸਕਣਗੇ 18 ਸਾਲ ਤੋਂ ਛੋਟੇ ਅਤੇ 60 ਸਾਲ ਤੋਂ ਵੱਡੇ
ਵਿਕਟੋਰੀਆ ਸੂਬੇ ਦੇ ਵਸਨੀਕਾਂ ਨੂੰ ਰਹਿਣ-ਸਹਿਣ ਦੀਆਂ ਲਾਗਤਾਂ ਦੇ ਦਬਾਅ ਤੋਂ ਰਾਹਤ ਦੇਣ ਦੇ ਮਕਸਦ ਨਾਲ ਸਰਕਾਰ ਨੇ ਪਬਲਿਕ ਟਰਾਂਸਪੋਰਟ ਦੇ ਹਵਾਲੇ ਨਾਲ ਦੋ ਵੱਡੇ ਐਲਾਨ ਕੀਤੇ ਹਨ। ਪਹਿਲੇ ਐਲਾਨ ਵਿੱਚ ਸੀਨੀਅਰ ਸਿਟੀਜ਼ਨਜ਼ ਲਈ ਵੀਕਐਂਡ ਉੱਤੇ ਮੁਫ਼ਤ ਸਫਰ ਦੀ ਸਹੂਲਤ ਦਾ ਜ਼ਿਕਰ ਹੈ, ਜਦਕਿ ਦੂਜੇ ਐਲਾਨ ਵਿੱਚ 18 ਸਾਲ ਤੋਂ ਘੱਟ ਉਮਰ ਦੇ ਨਾਗਰਿਕਾਂ ਲਈ ਪੂਰਾ ਹਫ਼ਤਾ ਪਬਲਿਕ ਟਰਾਂਸਪੋਰਟ ਸੇਵਾ ਬਿਲਕੁਲ ਮੁਫ਼ਤ ਉਪਲੱਬਧ ਹੋਵੇਗੀ। ਵਿਕਟੋਰੀਅਨ ਪ੍ਰੀਮੀਅਰ ਜੈਸਿੰਟਾ ਐਲਨ ਵੱਲੋਂ ਕੀਤੇ ਇਸ ਵੱਡੇ ਐਲਾਨ ਮੁਤਾਬਿਕ ਇਹ ਸਹੂਲਤ 1 ਜਨਵਰੀ 2026 ਤੋਂ ਅਮਲ ਵਿਚ ਆ ਜਾਵੇਗੀ। ਹੋਰ ਵੇਰਵੇ ਲਈ ਸੁਣੋ ਇਹ ਖਾਸ ਰਿਪੋਰਟ....
SBS Punjabi - ਐਸ ਬੀ ਐਸ ਪੰਜਾਬੀ · SBS Audio
May 19, 20254m 58s
Audio is streamed directly from the publisher (sbs-podcast.streamguys1.com) as published in their RSS feed. Play Podcasts does not host this file. Rights-holders can request removal through the copyright & takedown page.
Show Notes