PLAY PODCASTS
ਪੰਜਾਬੀ ਪਰਵਾਸੀ ਬੇਲਾ ਸਿੰਘ ਦੀ 130 ਸਾਲ ਪੁਰਾਣੀ ਤਸਵੀਰ ਬਣੀ ਵਾਇਰਲ ‘Aussie Poster Series' ਦਾ ਚਿਹਰਾ

130 ਸਾਲ ਪਹਿਲਾਂ ਪੰਜਾਬ ਦੇ ਪਿੰਡ ਅਮਰਗੜ੍ਹ ਤੋਂ 13 ਹੋਰ ਸਾਥੀਆਂ ਨਾਲ ਬੇਲਾ ਸਿੰਘ ਬਿਹਤਰ ਜ਼ਿੰਦਗੀ ਦੀ ਤਲਾਸ਼ ਵਿੱਚ ਕੇਨਜ਼ ਆ ਉੱਤਰੇ ਸਨ ਅਤੇ ਅੱਜ ਉਹਨਾਂ ਦੀ ਤਸਵੀਰ ਆਸਟ੍ਰੇਲੀਆ ਦੇ ਸ਼ਹਿਰਾਂ ਵਿੱਚ ਪੋਸਟਰ ਬਣ ਕੇ ਲਗਾਈ ਜਾ ਰਹੀ ਹੈ। ਕੀ ਹੈ ਬੇਲਾ ਸਿੰਘ ਦੀ ਕਹਾਣੀ, ਅਤੇ ਉਹਨਾਂ ਦੀ ਤਸਵੀਰ ਇਸ ਆਸਟ੍ਰੇਲੀਅਨ ਕਲਾਕਾਰ ਤੱਕ ਕਿਵੇਂ ਪਹੁੰਚੀ, ਜਾਣੋ ਐਸ ਬੀ ਐਸ ਪੰਜਾਬੀ ਦੇ ਇਸ ਖਾਸ ਪੌਡਕਾਸਟ ਵਿੱਚ...

SBS Punjabi - ਐਸ ਬੀ ਐਸ ਪੰਜਾਬੀ · SBS Audio

November 28, 202516m 40s

Audio is streamed directly from the publisher (sbs-podcast.streamguys1.com) as published in their RSS feed. Play Podcasts does not host this file. Rights-holders can request removal through the copyright & takedown page.

Show Notes