PLAY PODCASTS
NRI ਲਈ ਆਸਾਨ! Relinquishment Deed ਰਾਹੀਂ ਜਾਇਦਾਦ ਦਾ ਹੱਕ ਛੱਡਣਾ।

NRI ਲਈ ਆਸਾਨ! Relinquishment Deed ਰਾਹੀਂ ਜਾਇਦਾਦ ਦਾ ਹੱਕ ਛੱਡਣਾ।

ਜਾਇਦਾਦ ਦੇ ਕਾਨੂੰਨ ਆਸਾਨ ਭਾਸ਼ਾ ਵਿੱਚ ਸਮਝੋ – 1PUNJABIVOICE ਨੂੰ ਹੁਣੇ Subscribe ਕਰੋ! · Sukhbir Singh

March 8, 202614m 37s

Audio is streamed directly from the publisher (content.rss.com) as published in their RSS feed. Play Podcasts does not host this file. Rights-holders can request removal through the copyright & takedown page.

Show Notes

ਐਨ ਆਰ ਆਈ ਜਾਇਦਾਦ ਲਈ ਹੱਕ ਤਿਆਗ ਪੱਤਰ

NRI ਲਈ ਆਸਾਨ ਤਰੀਕਾ! Relinquishment Deed (ਹੱਕ ਤਿਆਗ ਪੱਤਰ) ਰਾਹੀਂ ਜਾਇਦਾਦ ਵਿੱਚੋਂ ਆਪਣਾ ਹੱਕ ਛੱਡਣਾ ਕਿਵੇਂ ਕਰੀਏ? ਪੰਜਾਬ/ਭਾਰਤ ਵਿੱਚ NRI ਭੈਣ-ਭਰਾ ਲਈ ਪੂਰੀ ਪ੍ਰਕਿਰਿਆ, ਜਰੂਰੀ ਡਾਕੂਮੈਂਟਸ, ਰਜਿਸਟਰੇਸ਼ਨ ਸਟੈਪਸ, ਸਟੈਂਪ ਡਿਊਟੀ ਅਤੇ ਫੀਸ ਜਾਣੋ। ਆਸਾਨੀ ਨਾਲ ਪ੍ਰਾਪਰਟੀ ਟਰਾਂਸਫਰ ਕਰੋ!

NRI ਲਈ ਕਿਉਂ ਆਸਾਨ ਹੈ?

Relinquishment Deed ਕੀ ਹੈ?

NRI ਲਈ ਜਰੂਰੀ ਡਾਕੂਮੈਂਟਸ (Aadhaar, Passport, POA ਆਦਿ)

ਸਟੈਪ-ਬਾਈ-ਸਟੈਪ ਪ੍ਰਕਿਰਿਆ (Draft, Registration)

ਸਟੈਂਪ ਡਿਊਟੀ ਅਤੇ ਫੀਸ (Punjab 2026 Update)

ਗਲਤੀਆਂ ਤੋਂ ਬਚੋ + Tips

Power of Attorney ਲਈ ਕੀ ਚਾਹੀਦਾ?

ਹੱਕ ਤਿਆਗ, Release Deed NRI, ਜਾਇਦਾਦ ਟਰਾਂਸਫਰ NRI, Punjab property laws.

Subscribe ਕਰੋ 1PunjabiVoice ਲਈ ਹੋਰ NRI ਲੀਗਲ ਟਿਪਸ! 🔔 Like ਕਰੋ ਜੇਕਰ helpful ਲੱਗਾ ਅਤੇ Comment ਵਿੱਚ ਆਪਣਾ NRI experience ਸਾਂਝਾ ਕਰੋ!