PLAY PODCASTS
ਸਿਸਟਮ ਚੁੱਪ ਹੈ? How to take action against a Proclaimed Offender.

ਸਿਸਟਮ ਚੁੱਪ ਹੈ? How to take action against a Proclaimed Offender.

ਜਾਇਦਾਦ ਦੇ ਕਾਨੂੰਨ ਆਸਾਨ ਭਾਸ਼ਾ ਵਿੱਚ ਸਮਝੋ – 1PUNJABIVOICE ਨੂੰ ਹੁਣੇ Subscribe ਕਰੋ! · Sukhbir Singh

March 8, 202620m 34s

Audio is streamed directly from the publisher (content.rss.com) as published in their RSS feed. Play Podcasts does not host this file. Rights-holders can request removal through the copyright & takedown page.

Show Notes

ਸਿਸਟਮ ਚੁੱਪ ਹੈ? How to take action against a Proclaimed Offender (PO) | 7 Legal Steps

ਕੀ ਪੁਲਿਸ ਭਗੌੜੇ (Proclaimed Offender) ਨੂੰ ਫੜਨ ਵਿੱਚ ਦੇਰੀ ਕਰ ਰਹੀ ਹੈ? ਇਸ ਵੀਡੀਓ ਵਿੱਚ, ਅਸੀਂ 7 ਜ਼ਰੂਰੀ ਕਾਨੂੰਨੀ ਕਦਮ ਦੱਸੇ ਹਨ ਜੋ ਪੁਲਿਸ ਦੀ ਜਵਾਬਦੇਹੀ (Police Accountability) ਤੈਅ ਕਰਨਗੇ। ਮੈਜਿਸਟ੍ਰੇਟ ਕੋਲ ਅਰਜ਼ੀ ਤੋਂ ਲੈ ਕੇ ਹਾਈ ਕੋਰਟ ਦੀ ਰਿੱਟ ਪਟੀਸ਼ਨ ਤੱਕ, ਜਾਣੋ ਆਪਣੀ ਲੜਾਈ ਕਿਵੇਂ ਲੜਨੀ ਹੈ।

📌 Topics Covered:

  • Proclaimed Offender (PO) Legal Rights
  • How to file a petition
  • Contempt of Court & Property Attachment laws

#ProclaimedOffender #LegalHelp #Justice #PoliceAccountability #LegalRightsPunjabi #CourtOrder