
ਨਿਕਾਸੀ ਜ਼ਮੀਨ (Evacuee Property) 1947 ਦੀ ਵੰਡ ਤੋਂ ਬਾਅਦ ਪੰਜਾਬ ਵਿੱਚ ਕਿਵੇਂ ਵੰਡੀ ਗਈ?
ਜਾਇਦਾਦ ਦੇ ਕਾਨੂੰਨ ਆਸਾਨ ਭਾਸ਼ਾ ਵਿੱਚ ਸਮਝੋ – 1PUNJABIVOICE ਨੂੰ ਹੁਣੇ Subscribe ਕਰੋ! · Sukhbir Singh
Audio is streamed directly from the publisher (content.rss.com) as published in their RSS feed. Play Podcasts does not host this file. Rights-holders can request removal through the copyright & takedown page.
Show Notes
ਨਿਕਾਸੀ ਜ਼ਮੀਨ (Evacuee Property) 1947 ਦੀ ਵੰਡ ਤੋਂ ਬਾਅਦ ਪੰਜਾਬ ਵਿੱਚ ਕਿਵੇਂ ਵੰਡੀ ਗਈ?
ਇਸ ਵੀਡੀਓ ਵਿੱਚ ਅਸੀਂ ਸਮਝਾਂਗੇ:
• Custodian Department ਕੀ ਸੀ?
• Refugee Claim ਕਿਵੇਂ ਫਾਈਲ ਹੁੰਦੇ ਸਨ?
• Provisional vs Permanent Allotment
• Evacuee Property Act ਕੀ ਸੀ?
• ਅੱਜ ਦੇ ਸਮੇਂ ਵਿੱਚ ਜਾਅਲੀ ਕਲੇਮ ਅਤੇ ਨਾਜਾਇਜ਼ ਕਬਜ਼ੇ ਤੋਂ ਕਿਵੇਂ ਬਚੀਏ?
Keywords:
Evacuee Property Punjab
1947 Partition Land Allocation
Custodian Department Punjab
Refugee Property Claim Process
Punjab Land Record Verification
#EvacueeProperty #PunjabLand #1947Partition #CustodianDepartment #LandDisputesPunjab