PLAY PODCASTS
ਕਹਾਣੀ ਇਨਸਾਨੀਅਤ - Punjabi Kahani Insaniyat - Gautam Kapil - Radio Haanji
Season 1 · Episode 2816

ਕਹਾਣੀ ਇਨਸਾਨੀਅਤ - Punjabi Kahani Insaniyat - Gautam Kapil - Radio Haanji

Radio Haanji Podcast

January 27, 20268m 26s

Audio is streamed directly from the publisher (mcdn.podbean.com) as published in their RSS feed. Play Podcasts does not host this file. Rights-holders can request removal through the copyright & takedown page.

Show Notes

ਜੰਗ ਦੇ ਹੁਕਮਾਂ, ਗੋਲੀਆਂ ਤੇ ਨਫ਼ਰਤ ਦੇ ਵਿਚਕਾਰ ਵੀ ਜਦੋਂ ਇਕ ਦਿਲ ਕਤਲ ਦੀ ਥਾਂ ਰਹਿਮ ਚੁਣ ਲੈਂਦਾ ਹੈ, ਓਥੇ ਅਸਲੀ ਇਨਸਾਨੀਅਤ ਜਿੰਦਾ ਹੋ ਜਾਂਦੀ ਹੈ। ਦੁਸ਼ਮਣ ਦੇ ਨਾਂ, ਝੰਡੇ ਅਤੇ ਸਰਹੱਦਾਂ ਮਿਟ ਜਾਂਦੀਆਂ ਨੇ, ਜਦੋਂ ਇਕ ਕਦਮ ਕਿਸੇ ਬੇਸਹਾਰੇ ਦੀ ਜ਼ਿੰਦਗੀ ਬਚਾਉਣ ਵੱਲ ਵੱਧਦਾ ਹੈ।ਇਨਸਾਨੀਅਤ ਓਹ ਥਾਂ ਹੈ, ਜਿੱਥੇ ਸਿਪਾਹੀ ਆਪਣੀ ਜਾਨ ਤੇ ਕਰੀਅਰ ਦਾ ਖ਼ਤਰਾ ਮੋਲ ਲੈ ਕੇ ਵੀ ਇਕ ਕਮਜ਼ੋਰ ਦੀ ਧੜਕਨ ਨੂੰ ਬਚਾਉਣ ਲਈ ਖੜ੍ਹਾ ਹੋ ਜਾਂਦਾ ਹੈ। ਜਦੋਂ ਮੌਤ ਚੋਂਘਾ ਪਾ ਕੇ ਖੜ੍ਹੀ ਹੋਵੇ ਤੇ ਕੋਈ ਇਨਸਾਨ ਚੁੱਪ ਚਾਪ ਜ਼ਿੰਦਗੀ ਦੇ ਪੱਖ ‘ਚ ਫ਼ੈਸਲਾ ਲੈਂਦਾ ਹੈ, ਓਹ ਪਲ ਰੱਬ ਵਰਗਾ ਪਵਿੱਤਰ ਬਣ ਜਾਂਦਾ ਹੈ। ਇਨਸਾਨੀਅਤ ਉਹਨਾਂ ਅੱਖਾਂ ਵਿਚ ਵੱਸਦੀ ਹੈ, ਜਿਹੜੀਆਂ ਦੂਜੇ ਦੇ ਦਰਦ ਵਿਚ ਆਪਣਾ ਦਰਦ ਵੇਖ ਲੈਂਦੀਆਂ ਨੇ, ਅਤੇ ਉਹਨਾਂ ਹੱਥਾਂ ਵਿਚ, ਜਿਹੜੇ ਕਤਲ ਦੀ ਥਾਂ ਰਹਿਮ ਦਾ ਦਰ ਖੋਲ੍ਹ ਦਿੰਦੇ ਨੇ।