
Season 1 · Episode 2893
ਗਰਭ ਅਵਸਥਾ ਤੋਂ ਪਹਿਲਾਂ, ਗਰਭ ਅਵਸਥਾ ਤੋਂ ਬਾਅਦ- (Post-Pregnancy/Postpartum) - Sukh Parmar - Ranjodh Singh - Radio Haanji
February 24, 20261h 38m
Audio is streamed directly from the publisher (mcdn.podbean.com) as published in their RSS feed. Play Podcasts does not host this file. Rights-holders can request removal through the copyright & takedown page.
Show Notes
ਗਰਭ ਅਵਸਥਾ (Pregnancy) ਸਿਰਫ਼ ਇੱਕ ਬੱਚੇ ਦੇ ਜਨਮ ਦਾ ਸਫ਼ਰ ਨਹੀਂ, ਸਗੋਂ ਇੱਕ ਔਰਤ ਦੇ ਨਵੇਂ ਜਨਮ ਦਾ ਸਫ਼ਰ ਹੈ। ਇਸ ਸਫ਼ਰ ਦੇ ਦੋਵੇਂ ਪੜਾਅ ਬਹੁਤ ਮਹੱਤਵਪੂਰਨ ਹਨ
ਗਰਭ ਅਵਸਥਾ ਤੋਂ ਬਾਅਦ ਸਿਰਫ਼ ਬੱਚੇ ਵੱਲ ਹੀ ਨਹੀਂ, ਸਗੋਂ ਨਵੀਂ ਬਣੀ ਮਾਂ ਦੀ ਸਰੀਰਕ ਅਤੇ ਮਾਨਸਿਕ ਸਿਹਤ ਵੱਲ ਵੀ ਉਚੇਚਾ ਧਿਆਨ ਦਿਓ। ਉਸ ਨੂੰ ਸਰੀਰਕ ਕੰਮਾਂ ਤੋਂ ਰਾਹਤ ਦਿਓ ਅਤੇ ਉਸ ਦੀਆਂ ਭਾਵਨਾਵਾਂ ਨੂੰ ਸਮਝੋ।