
Radio Haanji Podcast
1,831 episodes — Page 26 of 37

S1 Ep 2602ਕਹਾਣੀ ਥਾਮਸ ਐਡੀਸਨ - Punjabi Kahani - Radio Haanji
ਅਸੀਂ ਦਿਨ ਵਿੱਚ ਅਣਗਿਣਤ ਵਾਰੀ ਆਪਣੇ ਘਰ ਦੇ ਬਲਬ ਨੂੰ ਆਨ-ਆਫ਼ ਕਰਦੇ ਹਾਂ, ਪਰ ਕਦੇ ਧਿਆਨ ਨਹੀਂ ਦੇਂਦੇ ਕਿ ਇਹ ਆਮ ਜਿਹੀ ਦਿਸਣ ਵਾਲੀ ਚੀਜ਼ ਜੋ ਸਾਡੀ ਜ਼ਿੰਦਗੀ ਵਿੱਚ ਚਾਨਣ ਕਰਦੀ ਹੈ, ਅਸੀਂ ਆਪਣੀ ਜ਼ਿੰਦਗੀ ਬਲਬ ਤੋਂ ਬਿਨ੍ਹਾਂ ਸੋਚ ਵੀ ਨਹੀਂ ਸਕਦੇ, ਪਰ ਸ਼ਾਇਦ ਜ਼ਿਆਦਾਤਰ ਲੋਕ ਨਹੀਂ ਜਾਣਦੇ ਕਿ ਇਹ ਬਲਬ ਪਹਿਲੀ ਵਾਰੀ ਜਗਿਆ ਕਿਵੇਂ ਅਤੇ ਇਸਨੂੰ ਜਗਾਉਣ ਪਿੱਛੇ ਕਿਸ ਇਨਸਾਨ ਦੀ ਦਿਨ ਰਾਤ ਦੀ ਮਿਹਨਤ ਸੀ, ਥਾਮਸ ਐਡੀਸਨ, ਜੋ ਕਿ ਬਲਬ ਦਾ ਜਨਮ ਦਾਤਾ ਹੈ, ਬਲਬ ਤੋਂ ਇਲਾਵਾ ਵੀ ਉਹਨਾਂ ਨੇ 1000 ਤੋਂ ਵੱਧ ਆਮ ਵਰਤੋਂ ਦੀਆਂ ਚੀਜਾਂ ਸਾਨੂੰ ਦਿੱਤੀਆਂ, ਜਾਂ ਇੰਜ ਕਹਿ ਸਕਦੇ ਹਾਂ ਕਿ ਅਜੋਕੀ ਜ਼ਿੰਦਗੀ ਨੂੰ ਬਹੁਤ ਜ਼ਿਆਦਾ ਬਿਹਤਰ ਬਣਾਉਣ ਲਈ ਬਹੁਤ ਜ਼ਿਆਦਾ ਯੋਗਦਾਨ ਪਾਇਆ, ਪਰ ਕੀ ਤੁਸੀਂ ਜਾਣਦੇ ਹੋ ਕਿ ਏਨਾ ਮਹਾਨ ਸਾਇੰਸਦਾਨ ਜੋ ਦੁਨੀਆ ਨੂੰ ਏਨੀਆਂ ਮਹਾਨ ਚੀਜਾਂ ਚੀਜਾਂ ਦੇ ਕੇ ਗਿਆ ਉਸਦਾ ਬਚਪਨ ਬਹੁਤ ਸੰਘਰਸ਼ ਭਰਿਆ ਸੀ, ਸਕੂਲ ਵਾਲਿਆਂ ਨੇ ਇਹ ਕਹਿ ਕਿ ਸਕੂਲੋਂ ਕੱਢ ਦਿੱਤਾ ਕਿ ਇਹ ਬੱਚਾ ਦਿਮਾਗੀ ਤੌਰ ਤੇ ਠੀਕ ਨਹੀਂ ਹੈ ਇਸ ਲਈ ਅਸੀਂ ਇਸਨੂੰ ਸਕੂਲ ਚ ਨਹੀਂ ਪੜ੍ਹਾ ਸਕਦੇ, ਅੱਜ ਦੀ ਕਹਾਣੀ ਥਾਮਸ ਐਡੀਸਨ ਦੇ ਜੀਵਨ ਉੱਤੇ ਹੋਰ ਚਾਨਣਾ ਪਾਉਂਦੀ ਹੈ ਅਤੇ ਸਾਨੂੰ ਇਹ ਵੀ ਦੱਸਦੀ ਹੈ ਕਿ ਜੋ ਇਨਸਾਨ ਸੰਘਰਸ਼ ਕਰਦਾ ਹੈ, ਹਰ ਪਲ ਜੂਝਦਾ ਹੈ ਅਤੇ ਹਰ ਨਹੀਂ ਮੰਨਦਾ ਉਹ ਜ਼ਿੰਦਗੀ ਵਿੱਚ ਬਹੁਤ ਸੋਹਣੇ ਮੁਕਾਮ ਹਾਸਿਲ ਕਰਦਾ ਹੈ...

S1 Ep 260121 Nov, Indian Updates and Analysis with Pritam Singh Rupal
"Indian Updates and Analysis" on Radio Haanji 1674AM is your dedicated segment for updates and insights from India. Hosted by Pritam Singh Rupal, it brings you the latest updates, important developments, and thoughtful analysis on events shaping the nation. Whether it’s politics, economy, culture, or social issues, this segment keeps the Indian community in Australia connected to their roots. Tune in to Radio Haanji, Australia’s No. 1 Indian radio station, for in-depth perspectives on India’s most relevant stories.

S1 Ep 260021 Nov, Today Updates - Gautam Kapil - Radio Haanji
"Today Updates" on Radio Haanji 1674AM brings you the latest happenings from around the world, Australia, and beyond. Hosted by Gautam Kapil, this segment keeps you informed with important updates, current affairs, and key highlights that matter to the Indian community in Australia. With a balanced mix of local, national, and international updates, "Today Updates" ensures you stay connected with what’s going on every day. Tune in to Radio Haanji, Australia’s No. 1 Indian radio station, for news you can trust and stories that impact your world.

S1 Ep 259921 Nov, Laughter Therapy - Yash - Ranjodh Singh - Radio Haanji
ਅੱਜ ਦੀ ਤਣਾਅ ਭਰੀ ਜ਼ਿੰਦਗੀ ਵਿੱਚ ਅਸੀਂ ਹੱਸਣਾ ਹੀ ਭੁੱਲ ਗਏ ਹਾਂ, ਹਰ ਵੇਲੇ ਕੋਈ ਨਾ ਫ਼ਿਕਰ ਸਾਡੇ ਮੱਥੇ ਦੀ ਤਿਊੜੀ ਦੇ ਰੂਪ ਵਿੱਚ ਸਾਡੇ ਚਿਹਰੇ ਦਾ ਸ਼ਿੰਗਾਰ ਬਣੀ ਰਹਿੰਦੀ ਹੈ, ਪਰ ਵਿੱਚ ਅਸੀਂ ਇਹ ਵਾਅਦਾ ਕਰਦੇ ਹਾਂ ਕਿ ਨੰਨ੍ਹੇ-ਮੁੰਨੇ ਬੱਚਿਆਂ ਦੀਆਂ ਮਸੂਮ ਤੇ ਢਿੱਡੀਂ ਪੀੜਾਂ ਪਾਉਣ ਵਾਲੀਆਂ ਗੱਲਾਂ, ਚੁੱਟਕਲੇ, ਕਿੱਸੇ-ਕਹਾਣੀ, ਬੁਜਰਤਾਂ ਉੱਤੇ ਖੁੱਲ ਕੇ ਹੱਸਾਂਗੇ ਤੇ ਜੋ ਵੀ ਗੁੱਸੇ-ਗਿਲੇ, ਪ੍ਰੇਸ਼ਾਨੀਆਂ ਮਨ ਵਿੱਚ ਸਾਂਭੀ ਫਿਰਦੇ ਹਾਂ ਉਹਨਾਂ ਸਭ ਨੂੰ ਭੁੱਲ ਕੇ ਖੁਸ਼ੀ ਦਾ ਆਨੰਦ ਮਾਨਾਂਗੇ, ਇਸ ਸ਼ਾਨਦਾਰ ਸਫ਼ਰ ਵਿੱਚ ਗੁਰਪਾਲ ਵਾਲੀ ਮੰਨਤ, ਗੁਰਪਾਲ ਸਿੰਘ, ਫਤਹਿ ਵਾਲੀ ਮੰਨਤ, ਫਤਿਹ ਸਿੰਘ, ਮਨਰਾਜ ਐਸ ਔਜਲਾ, ਆਰਜ਼ਾ, ਜਸਮੀਨ ਕੌਰ, ਬਾਣੀ ਕੌਰ, ਅਸੀਸ ਕੌਰ, ਰੋਨੀਸ਼, ਬਸੰਤ ਲਾਲ, ਨਰਿੰਦਰ ਸਹਿਮੀ, ਰਮਨਪ੍ਰੀਤ ਜੱਸੋਵਾਲ, ਬੈਨੀਪਾਲ ਬ੍ਰਦਰਜ਼, ਸੇਹਿਬ ਸਨਵਾਰ, ਕਿਸਮਤ ਅਤੇ ਰੇਡੀਓ ਹਾਂਜੀ ਵੱਲੋਂ ਰਣਜੋਧ ਸਿੰਘ, ਨੋਨੀਆ ਪੀ ਦਿਆਲ, ਸੁੱਖ ਪਰਮਾਰ, ਜੈਸਮੀਨ ਕੌਰ ਸਾਥ ਦੇਣਗੇ ਅਤੇ ਤੁਹਾਨੂੰ ਲੈ ਜਾਣਗੇ ਖੁਸ਼ੀਆਂ ਅਤੇ ਹਾਸੇ ਦੀ ਇੱਕ ਵੱਖਰੀ ਦੁਨੀਆ ਵਿੱਚ, ਆਜੋ ਫਿਰ ਆਨੰਦ ਮਾਣਦੇ ਹਾਂ Laughter Therapy ਦਾ

S1 Ep 2598ਤਲਵਿੰਦਰ ਕੌਰ ਦਾ ਐਰਾਰਟ ਕੌਂਸਲ ਦੀ ਡਿਪਟੀ ਮੇਅਰ ਬਣਨਾ ਸਾਡੇ ਭਾਈਚਾਰੇ ਲਈ 'ਮਾਣ ਵਾਲ਼ੀ ਗੱਲ' - Radio Haanji
ਤਲਵਿੰਦਰ ਕੌਰ, ਵਿਕਟੋਰੀਆ ਦੀ ਐਰਾਰਟ ਰੂਰਲ ਸਿਟੀ ਕੌਂਸਲ ਦੀ ਡਿਪਟੀ ਮੇਅਰ ਬਣਨ ਵਾਲ਼ੀ ਪਹਿਲੀ ਪੰਜਾਬੀ ਲੀਡਰ ਹੈ। ਮੋਗਾ ਜ਼ਿਲ੍ਹੇ ਦੇ ਪਿੰਡ ਕੋਕਰੀ ਕਲਾਂ ਦੇ ਪਿਛੋਕੜ ਵਾਲੀ ਤਲਵਿੰਦਰ ਪਿਛਲੇ ਸਾਲ ਕੌਂਸਲਰ ਵਜੋਂ ਚੋਣ ਜਿੱਤੀ ਸੀ। ਪਿਛਲੇ ਦਿਨੀਂ ਐਰਾਰਟ ਕੌਂਸਲ ਦੀ ਬੈਠਕ ਦੌਰਾਨ ਬੋਬ ਸੈਂਡਰਜ਼ ਨੂੰ ਮੇਅਰ ਅਤੇ ਤਲਵਿੰਦਰ ਕੌਰ ਨੂੰ ਸਰਬਸੰਮਤੀ ਨਾਲ ਡਿਪਟੀ ਮੇਅਰ ਚੁਣਿਆ ਗਿਆ। ਦੱਸਣਯੋਗ ਹੈ ਕਿ ਤਲਵਿੰਦਰ 2008 ਵਿੱਚ ਆਪਣੇ ਪਤੀ ਕਰਮਵੀਰ ਸਿੰਘ ਨਾਲ਼ ਵਿਦਿਆਰਥੀ ਵੀਜ਼ੇ ਉੱਤੇ ਆਸਟ੍ਰੇਲੀਆ ਆਈ ਸੀ। ਰੇਡੀਓ ਹਾਂਜੀ ਨਾਲ਼ ਗੱਲ ਕਰਦਿਆਂ ਉਸਨੇ ਕਿਹਾ ਕਿ ਡਿਪਟੀ ਮੇਅਰ ਵਜੋਂ ਚੁਣਿਆ ਜਾਣਾ ਉਸ ਲਈ ਇੱਕ ਮਾਣਮੱਤੀ ਪ੍ਰਾਪਤੀ ਹੈ ਅਤੇ ਉਹ ਆਪਣੀ ਜ਼ਿੰਮੇਵਾਰੀ ਤਨਦੇਹੀ ਨਾਲ਼ ਨਿਭਾ ਰਹੀ ਹੈ। ਹੋਰ ਵੇਰਵੇ ਲਈ ਇਹ ਆਡੀਓ ਇੰਟਰਵਿਊ ਸੁਣੋ.....

S1 Ep 2597Guru Tegh Bahadur Ji's 350th Shaheedi Commemorations at Australian Parliament House - Radio Haanji
Today on Radio Haanji, we are honoured to share details of a historic and deeply significant occasion for the Sikh community. We have with us Jaswinder Singh from Sikh Volunteers Australia, who spoke about the upcoming national commemoration marking the 350th Martyrdom Anniversary of Sri Guru Tegh Bahadur Sahib Ji. This unprecedented event will take place on: Thursday, 27 November 2025 Great Hall, Australian Parliament House, Canberra 11:00am to 3:00pm (Guests are requested to arrive by 10:00am) Jaswinder Singh explained that this gathering holds extraordinary importance—not just for Sikhs in Australia, but for all those who value freedom of belief, justice, and humanity. Sri Guru Tegh Bahadur Sahib Ji, the Ninth Guru of the Sikhs, is remembered globally as: The “Hind Di Chadar” – The Shield of India A martyr who stood against tyranny A defender of human rights, freedom of religion, and universal peace A saint who inspired courage, compassion, and moral strength Jaswinder Singh highlighted that hosting this commemoration inside the Australian Parliament House is a profound moment in Australian multicultural history. It reflects the country’s recognition of Sikh contributions, values, and the community’s unwavering commitment to the selfless service. Mr Singh emphasised that this event offers all Australians—regardless of background—an opportunity to reflect on Guru Tegh Bahadur Sahib Ji’s timeless message: “Stand for truth, protect the oppressed, and uphold freedom for all.” This is a free, open, and inclusive event for the wider community. Families, students, interfaith representatives, and individuals from all walks of life are warmly invited to participate in this historic commemoration. Tune in to this special interview with Jaswinder Singh, hosted by Radio Haanji’s Preetinder Singh Grewal, to discover the full significance and details of the event…

S1 Ep 259620 Nov, Indian Updates and Analysis with Pritam Singh Rupal
"Indian Updates and Analysis" on Radio Haanji 1674AM is your dedicated segment for updates and insights from India. Hosted by Pritam Singh Rupal, it brings you the latest updates, important developments, and thoughtful analysis on events shaping the nation. Whether it’s politics, economy, culture, or social issues, this segment keeps the Indian community in Australia connected to their roots. Tune in to Radio Haanji, Australia’s No. 1 Indian radio station, for in-depth perspectives on India’s most relevant stories.

S1 Ep 259520 Nov, Today Updates - Gautam Kapil - Radio Haanji
"Today Updates" on Radio Haanji 1674AM brings you the latest happenings from around the world, Australia, and beyond. Hosted by Gautam Kapil, this segment keeps you informed with important updates, current affairs, and key highlights that matter to the Indian community in Australia. With a balanced mix of local, national, and international updates, "Today Updates" ensures you stay connected with what’s going on every day. Tune in to Radio Haanji, Australia’s No. 1 Indian radio station, for news you can trust and stories that impact your world.

S1 Ep 259420 Nov, Laughter Therapy - Gautam Kapil - Mantej Singh - Radio Haanji
ਅੱਜ ਦੀ ਤਣਾਅ ਭਰੀ ਜ਼ਿੰਦਗੀ ਵਿੱਚ ਅਸੀਂ ਹੱਸਣਾ ਹੀ ਭੁੱਲ ਗਏ ਹਾਂ, ਹਰ ਵੇਲੇ ਕੋਈ ਨਾ ਫ਼ਿਕਰ ਸਾਡੇ ਮੱਥੇ ਦੀ ਤਿਊੜੀ ਦੇ ਰੂਪ ਵਿੱਚ ਸਾਡੇ ਚਿਹਰੇ ਦਾ ਸ਼ਿੰਗਾਰ ਬਣੀ ਰਹਿੰਦੀ ਹੈ, ਪਰ ਵਿੱਚ ਅਸੀਂ ਇਹ ਵਾਅਦਾ ਕਰਦੇ ਹਾਂ ਕਿ ਨੰਨ੍ਹੇ-ਮੁੰਨੇ ਬੱਚਿਆਂ ਦੀਆਂ ਮਸੂਮ ਤੇ ਢਿੱਡੀਂ ਪੀੜਾਂ ਪਾਉਣ ਵਾਲੀਆਂ ਗੱਲਾਂ, ਚੁੱਟਕਲੇ, ਕਿੱਸੇ-ਕਹਾਣੀ, ਬੁਜਰਤਾਂ ਉੱਤੇ ਖੁੱਲ ਕੇ ਹੱਸਾਂਗੇ ਤੇ ਜੋ ਵੀ ਗੁੱਸੇ-ਗਿਲੇ, ਪ੍ਰੇਸ਼ਾਨੀਆਂ ਮਨ ਵਿੱਚ ਸਾਂਭੀ ਫਿਰਦੇ ਹਾਂ ਉਹਨਾਂ ਸਭ ਨੂੰ ਭੁੱਲ ਕੇ ਖੁਸ਼ੀ ਦਾ ਆਨੰਦ ਮਾਨਾਂਗੇ, ਇਸ ਸ਼ਾਨਦਾਰ ਸਫ਼ਰ ਵਿੱਚ ਗੁਰਪਾਲ ਵਾਲੀ ਮੰਨਤ, ਗੁਰਪਾਲ ਸਿੰਘ, ਫਤਹਿ ਵਾਲੀ ਮੰਨਤ, ਫਤਿਹ ਸਿੰਘ, ਮਨਰਾਜ ਐਸ ਔਜਲਾ, ਆਰਜ਼ਾ, ਜਸਮੀਨ ਕੌਰ, ਬਾਣੀ ਕੌਰ, ਅਸੀਸ ਕੌਰ, ਰੋਨੀਸ਼, ਬਸੰਤ ਲਾਲ, ਨਰਿੰਦਰ ਸਹਿਮੀ, ਰਮਨਪ੍ਰੀਤ ਜੱਸੋਵਾਲ, ਬੈਨੀਪਾਲ ਬ੍ਰਦਰਜ਼, ਸੇਹਿਬ ਸਨਵਾਰ, ਕਿਸਮਤ ਅਤੇ ਰੇਡੀਓ ਹਾਂਜੀ ਵੱਲੋਂ ਰਣਜੋਧ ਸਿੰਘ, ਨੋਨੀਆ ਪੀ ਦਿਆਲ, ਸੁੱਖ ਪਰਮਾਰ, ਜੈਸਮੀਨ ਕੌਰ ਸਾਥ ਦੇਣਗੇ ਅਤੇ ਤੁਹਾਨੂੰ ਲੈ ਜਾਣਗੇ ਖੁਸ਼ੀਆਂ ਅਤੇ ਹਾਸੇ ਦੀ ਇੱਕ ਵੱਖਰੀ ਦੁਨੀਆ ਵਿੱਚ, ਆਜੋ ਫਿਰ ਆਨੰਦ ਮਾਣਦੇ ਹਾਂ Laughter Therapy ਦਾ

S1 Ep 2593Power Plays & Death Sentences: Hasina’s Fate & Munir’s March - The Insight Report
In a gripping episode of The Insight Report with Gautam Kapil on Radio Haanji 1674 AM, we dive into the dramatic political upheaval in South Asia: Sheikh Hasina’s death sentence in absentia, and Pakistan’s General Asim Munir consolidating power as Field Marshal. We explore how Hasina’s verdict reverberates through Bangladesh’s fragile political landscape, while Munir’s constitutional coup reshapes Pakistan’s military grip. What does this mean for democracy, regional power balance, and the future of civilian rule? Tune in for sharp analysis, context, and insight — and don’t forget to download the Radio Haanji app to catch the full episode anytime

S1 Ep 2592ਕਹਾਣੀ ਮਾਇਆਜਾਲ - Mayajaal Punjabi Kahani - Ranjodh Singh
ਮਨੁੱਖ ਦੀ ਆਦਤ ਵੀ ਹੈ ਅਤੇ ਹਸਰਤ ਵੀ ਉਹ ਸਭ ਹਾਸਿਲ ਕਰਨਾ ਜੋ ਉਸ ਕੋਲ ਨਹੀਂ ਹੈ, ਇੱਕ ਵਧੀਆ ਜ਼ਿੰਦਗੀ, ਐਸ਼ੋ ਅਰਾਮ, ਦੁਨੀਆ ਦੀ ਹਰ ਉਹ ਛੈਅ ਜੋ ਉਸਨੂੰ ਲੱਗਦਾ ਹੈ ਕਿ ਉਸਨੂੰ ਖੁਸ਼ੀ ਦੇ ਸਕਦੀ ਹੈ, ਇੱਕ ਵਾਰੀ ਕੋਈ ਚੀਜ਼ ਹਾਸਿਲ ਕਰਨ ਦੀ ਇੱਛਾ ਜੇਕਰ ਕਿਸੇ ਵੀ ਇਨਸਾਨ ਦੇ ਅੰਦਰ ਪੈਦਾ ਹੋ ਜਾਵੇ ਤਾਂ ਫਿਰ ਆਪਣੀ ਬਣਦੀ ਵਾਹ ਉਸਨੂੰ ਹਾਸਿਲ ਕਰਨ ਲਈ ਲਾ ਦੇਂਦਾ ਹੈ, ਪਰ ਐਥੇ ਇੱਕ ਗੱਲ ਸਮਝਣ ਯੋਗ ਹੈ ਕਿ ਹਰ ਇਕ ਚੀਜ਼ ਜੋ ਖੁਸ਼ੀ ਦੇਂਦੀ ਪ੍ਰਤੀਤ ਹੁੰਦੀ ਹੈ ਉਸਦੀ ਇੱਕ ਕੀਮਤ ਹੁੰਦੀ ਹੈ, ਜੋ ਵੀ ਅਸੀਂ ਆਪਣੀ ਜ਼ਿੰਦਗੀ ਵਿੱਚ ਹਾਸਿਲ ਕਰਨਾ ਚਾਹੁੰਦੇ ਹਾਂ ਉਸ ਲਈ ਸਾਨੂੰ ਕੋਈ ਨਾ ਬਣਦੀ ਕੀਮਤ ਅਦਾ ਕਰਨੀ ਪੈਂਦੀ ਹੈ, ਤੇ ਜਦੋਂ ਖਾਹਿਸ਼ਾਂ ਦਾ ਪਰਿੰਦਾ ਜ਼ਿਆਦਾ ਉੱਚੀਆਂ ਉਡਾਰੀਆਂ ਮਾਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹ ਅਕਸਰ ਹੀ ਕੈਦ ਹੋ ਜਾਂਦਾ ਹੈ, ਸ਼ੁਰੂਵਾਤ ਵਿੱਚ ਇਹ ਕੈਦ, ਕੈਦ ਨਹੀਂ ਜਾਪਦੀ ਪਰ ਜਿਵੇਂ-ਜਿਵੇਂ ਉਹ ਇਸ ਮਾਇਆਜਾਲ ਵਿੱਚ ਫਸਦਾ ਜਾਂਦਾ ਹੈ ਫਿਰ ਪਿੱਛੇ ਮੁੜਨ ਦੇ ਰਾਹ ਵੀ ਬੰਦ ਹੁੰਦੇ ਜਾਂਦੇ ਹਨ, ਅੱਜ ਦੀ ਕਹਾਣੀ ਸਾਨੂੰ ਇਸੇ ਮਾਇਆਜਾਲ ਬਾਰੇ ਸਮਝਾਉਂਦੀ ਹੈ ਜਿਸ ਵਿੱਚ ਦੇਰ-ਸਵੇਰ ਹਰ ਕੋਈ ਫਸਦਾ ਜਾਂਦਾ ਹੈ

S1 Ep 259119 Nov, Indian Updates and Analysis with Pritam Singh Rupal
"Indian Updates and Analysis" on Radio Haanji 1674AM is your dedicated segment for updates and insights from India. Hosted by Pritam Singh Rupal, it brings you the latest updates, important developments, and thoughtful analysis on events shaping the nation. Whether it’s politics, economy, culture, or social issues, this segment keeps the Indian community in Australia connected to their roots. Tune in to Radio Haanji, Australia’s No. 1 Indian radio station, for in-depth perspectives on India’s most relevant stories.

S1 Ep 259019 Nov, Today Updates - Gautam Kapil - Radio Haanji
"Today Updates" on Radio Haanji 1674AM brings you the latest happenings from around the world, Australia, and beyond. Hosted by Gautam Kapil, this segment keeps you informed with important updates, current affairs, and key highlights that matter to the Indian community in Australia. With a balanced mix of local, national, and international updates, "Today Updates" ensures you stay connected with what’s going on every day. Tune in to Radio Haanji, Australia’s No. 1 Indian radio station, for news you can trust and stories that impact your world.

S1 Ep 258919 Nov, Laughter Therapy - Ranjodh Singh - Radio Haanji
ਅੱਜ ਦੀ ਤਣਾਅ ਭਰੀ ਜ਼ਿੰਦਗੀ ਵਿੱਚ ਅਸੀਂ ਹੱਸਣਾ ਹੀ ਭੁੱਲ ਗਏ ਹਾਂ, ਹਰ ਵੇਲੇ ਕੋਈ ਨਾ ਫ਼ਿਕਰ ਸਾਡੇ ਮੱਥੇ ਦੀ ਤਿਊੜੀ ਦੇ ਰੂਪ ਵਿੱਚ ਸਾਡੇ ਚਿਹਰੇ ਦਾ ਸ਼ਿੰਗਾਰ ਬਣੀ ਰਹਿੰਦੀ ਹੈ, ਪਰ ਵਿੱਚ ਅਸੀਂ ਇਹ ਵਾਅਦਾ ਕਰਦੇ ਹਾਂ ਕਿ ਨੰਨ੍ਹੇ-ਮੁੰਨੇ ਬੱਚਿਆਂ ਦੀਆਂ ਮਸੂਮ ਤੇ ਢਿੱਡੀਂ ਪੀੜਾਂ ਪਾਉਣ ਵਾਲੀਆਂ ਗੱਲਾਂ, ਚੁੱਟਕਲੇ, ਕਿੱਸੇ-ਕਹਾਣੀ, ਬੁਜਰਤਾਂ ਉੱਤੇ ਖੁੱਲ ਕੇ ਹੱਸਾਂਗੇ ਤੇ ਜੋ ਵੀ ਗੁੱਸੇ-ਗਿਲੇ, ਪ੍ਰੇਸ਼ਾਨੀਆਂ ਮਨ ਵਿੱਚ ਸਾਂਭੀ ਫਿਰਦੇ ਹਾਂ ਉਹਨਾਂ ਸਭ ਨੂੰ ਭੁੱਲ ਕੇ ਖੁਸ਼ੀ ਦਾ ਆਨੰਦ ਮਾਨਾਂਗੇ, ਇਸ ਸ਼ਾਨਦਾਰ ਸਫ਼ਰ ਵਿੱਚ ਗੁਰਪਾਲ ਵਾਲੀ ਮੰਨਤ, ਗੁਰਪਾਲ ਸਿੰਘ, ਫਤਹਿ ਵਾਲੀ ਮੰਨਤ, ਫਤਿਹ ਸਿੰਘ, ਮਨਰਾਜ ਐਸ ਔਜਲਾ, ਆਰਜ਼ਾ, ਜਸਮੀਨ ਕੌਰ, ਬਾਣੀ ਕੌਰ, ਅਸੀਸ ਕੌਰ, ਰੋਨੀਸ਼, ਬਸੰਤ ਲਾਲ, ਨਰਿੰਦਰ ਸਹਿਮੀ, ਰਮਨਪ੍ਰੀਤ ਜੱਸੋਵਾਲ, ਬੈਨੀਪਾਲ ਬ੍ਰਦਰਜ਼, ਸੇਹਿਬ ਸਨਵਾਰ, ਕਿਸਮਤ ਅਤੇ ਰੇਡੀਓ ਹਾਂਜੀ ਵੱਲੋਂ ਰਣਜੋਧ ਸਿੰਘ, ਨੋਨੀਆ ਪੀ ਦਿਆਲ, ਸੁੱਖ ਪਰਮਾਰ, ਜੈਸਮੀਨ ਕੌਰ ਸਾਥ ਦੇਣਗੇ ਅਤੇ ਤੁਹਾਨੂੰ ਲੈ ਜਾਣਗੇ ਖੁਸ਼ੀਆਂ ਅਤੇ ਹਾਸੇ ਦੀ ਇੱਕ ਵੱਖਰੀ ਦੁਨੀਆ ਵਿੱਚ, ਆਜੋ ਫਿਰ ਆਨੰਦ ਮਾਣਦੇ ਹਾਂ Laughter Therapy ਦਾ

S1 Ep 2588Mickey & Minnie Mouse Birthday Special - Balkirat Singh - Sukh Parmar
On today’s Haanji Melbourne show on Radio Haanji 1674 AM, hosts Balkirat Singh and Sukh Parmar dedicated the entire episode to the iconic Disney duo — Mickey Mouse and Minnie Mouse — celebrating their shared birthday! Mickey and Minnie first appeared on 18 November 1928 in the animated short Steamboat Willie, marking the official birthday of both characters. Since then, they’ve become timeless symbols of joy, childhood memories, and pure Disney magic. The show featured fun conversations about their legacy, childhood moments connected to the characters, and how Mickey & Minnie have influenced generations around the world. Listeners also shared their favorite memories, turning the episode into a heartwarming, nostalgic celebration.

S1 Ep 258718 Nov, Indian Updates and Analysis with Pritam Singh Rupal
"Indian Updates and Analysis" on Radio Haanji 1674AM is your dedicated segment for updates and insights from India. Hosted by Pritam Singh Rupal, it brings you the latest updates, important developments, and thoughtful analysis on events shaping the nation. Whether it’s politics, economy, culture, or social issues, this segment keeps the Indian community in Australia connected to their roots. Tune in to Radio Haanji, Australia’s No. 1 Indian radio station, for in-depth perspectives on India’s most relevant stories.

S1 Ep 258618 Nov, Today Updates - Gautam Kapil - Radio Haanji
"Today Updates" on Radio Haanji 1674AM brings you the latest happenings from around the world, Australia, and beyond. Hosted by Gautam Kapil, this segment keeps you informed with important updates, current affairs, and key highlights that matter to the Indian community in Australia. With a balanced mix of local, national, and international updates, "Today Updates" ensures you stay connected with what’s going on every day. Tune in to Radio Haanji, Australia’s No. 1 Indian radio station, for news you can trust and stories that impact your world.

S1 Ep 258518 Nov, Laughter Therapy - Sukh Parmar - Balkirat Singh - Radio Haanji
ਅੱਜ ਦੀ ਤਣਾਅ ਭਰੀ ਜ਼ਿੰਦਗੀ ਵਿੱਚ ਅਸੀਂ ਹੱਸਣਾ ਹੀ ਭੁੱਲ ਗਏ ਹਾਂ, ਹਰ ਵੇਲੇ ਕੋਈ ਨਾ ਫ਼ਿਕਰ ਸਾਡੇ ਮੱਥੇ ਦੀ ਤਿਊੜੀ ਦੇ ਰੂਪ ਵਿੱਚ ਸਾਡੇ ਚਿਹਰੇ ਦਾ ਸ਼ਿੰਗਾਰ ਬਣੀ ਰਹਿੰਦੀ ਹੈ, ਪਰ ਵਿੱਚ ਅਸੀਂ ਇਹ ਵਾਅਦਾ ਕਰਦੇ ਹਾਂ ਕਿ ਨੰਨ੍ਹੇ-ਮੁੰਨੇ ਬੱਚਿਆਂ ਦੀਆਂ ਮਸੂਮ ਤੇ ਢਿੱਡੀਂ ਪੀੜਾਂ ਪਾਉਣ ਵਾਲੀਆਂ ਗੱਲਾਂ, ਚੁੱਟਕਲੇ, ਕਿੱਸੇ-ਕਹਾਣੀ, ਬੁਜਰਤਾਂ ਉੱਤੇ ਖੁੱਲ ਕੇ ਹੱਸਾਂਗੇ ਤੇ ਜੋ ਵੀ ਗੁੱਸੇ-ਗਿਲੇ, ਪ੍ਰੇਸ਼ਾਨੀਆਂ ਮਨ ਵਿੱਚ ਸਾਂਭੀ ਫਿਰਦੇ ਹਾਂ ਉਹਨਾਂ ਸਭ ਨੂੰ ਭੁੱਲ ਕੇ ਖੁਸ਼ੀ ਦਾ ਆਨੰਦ ਮਾਨਾਂਗੇ, ਇਸ ਸ਼ਾਨਦਾਰ ਸਫ਼ਰ ਵਿੱਚ ਗੁਰਪਾਲ ਵਾਲੀ ਮੰਨਤ, ਗੁਰਪਾਲ ਸਿੰਘ, ਫਤਹਿ ਵਾਲੀ ਮੰਨਤ, ਫਤਿਹ ਸਿੰਘ, ਮਨਰਾਜ ਐਸ ਔਜਲਾ, ਆਰਜ਼ਾ, ਜਸਮੀਨ ਕੌਰ, ਬਾਣੀ ਕੌਰ, ਅਸੀਸ ਕੌਰ, ਰੋਨੀਸ਼, ਬਸੰਤ ਲਾਲ, ਨਰਿੰਦਰ ਸਹਿਮੀ, ਰਮਨਪ੍ਰੀਤ ਜੱਸੋਵਾਲ, ਬੈਨੀਪਾਲ ਬ੍ਰਦਰਜ਼, ਸੇਹਿਬ ਸਨਵਾਰ, ਕਿਸਮਤ ਅਤੇ ਰੇਡੀਓ ਹਾਂਜੀ ਵੱਲੋਂ ਰਣਜੋਧ ਸਿੰਘ, ਨੋਨੀਆ ਪੀ ਦਿਆਲ, ਸੁੱਖ ਪਰਮਾਰ, ਜੈਸਮੀਨ ਕੌਰ ਸਾਥ ਦੇਣਗੇ ਅਤੇ ਤੁਹਾਨੂੰ ਲੈ ਜਾਣਗੇ ਖੁਸ਼ੀਆਂ ਅਤੇ ਹਾਸੇ ਦੀ ਇੱਕ ਵੱਖਰੀ ਦੁਨੀਆ ਵਿੱਚ, ਆਜੋ ਫਿਰ ਆਨੰਦ ਮਾਣਦੇ ਹਾਂ Laughter Therapy ਦਾ

S1 Ep 2584ਮਾਨਸਿਕ ਸਿਹਤ ਸੰਭਾਲ: ਆਓ ਹਨ੍ਹੇਰੇ ਵਿਚੋਂ ਨਿੱਕਲਕੇ ਚਾਨਣ ਦੇ ਹਾਣੀ ਬਣੀਏ - The Talk Show
ਅੱਜ ਦੀ ਤੇਜ਼ ਰਫ਼ਤਾਰ ਜ਼ਿੰਦਗੀ ਵਿੱਚ ਮਾਨਸਿਕ ਸਿਹਤ ਦਾ ਚੰਗਾ ਹੋਣਾ ਨਿਹਾਇਤ ਜ਼ਰੂਰੀ ਹੋ ਗਿਆ ਹੈ। ਜ਼ਿਕਰਯੋਗ ਹੈ ਕਿ ਲਗਭਗ 42.9% ਆਸਟ੍ਰੇਲੀਅਨ ਲੋਕਾਂ (ਉਮਰ 16–85) ਨੇ ਆਪਣੀ ਜ਼ਿੰਦਗੀ ਵਿੱਚ ਕਦੇ ਨਾ ਕਦੇ ਕਿਸੇ ਮਾਨਸਿਕ ਵਿਗਾੜ (mental disorder) ਦਾ ਸਾਮਣਾ ਕੀਤਾ ਹੈ। ਪਿਛਲੇ 12-ਮਹੀਨੇ ਵਿੱਚ ਪਾਇਆ ਗਿਆ ਕਿ 17.2% ਲੋਕ ਚਿੰਤਾਗ੍ਰਸਤ (anxiety) ਹਨ ਅਤੇ ਨੌਜਵਾਨ ਵਰਗ (ਉਮਰ 16-24 ਸਾਲ) ਦੇ 38.8% ਲੋਕ ਕਿਸੇ ਨਾ ਕਿਸੇ ਮਾਨਸਿਕ ਵਿਗਾੜ ਤੋਂ ਪੀੜ੍ਹਤ ਸਨ। ਹਾਂਜੀ ਮੈਲਬੌਰਨ ਤੋਂ ਬਲਕੀਰਤ ਸਿੰਘ ਅਤੇ ਪ੍ਰੀਤਇੰਦਰ ਗਰੇਵਾਲ ਨੇ ਇਸ ਆਡੀਓ ਸ਼ੋ ਵਿੱਚ ਜਿਥੇ ਸਟੂਡੀਓ ਗੈਸਟ, ਮੋਟਿਵੇਸ਼ਨਲ ਸਪੀਕਰ ਅਤੇ ਯੋਗਾ ਟੀਚਰ ਕਮਲ ਰਾਏ ਢਿੱਲੋਂ ਨਾਲ ਮਾਨਸਿਕ ਸਿਹਤ ਸੰਭਾਲ ਦੀ ਅਹਿਮੀਅਤ ਅਤੇ ਇਸਨੂੰ ਬੇਹਤਰ ਕਰਨ ਬਾਰੇ ਗੱਲਬਾਤ ਕੀਤੀ ਓਥੇ ਸਾਡੇ ਸੁਣਨ ਵਾਲਿਆਂ ਨੇ ਵੀ ਆਪਣੇ ਤਜ਼ੁਰਬੇ ਅਤੇ ਵਿਚਾਰ ਸਾਂਝੇ ਕੀਤੇ। ਦੱਸਣਯੋਗ ਹੈ ਕਿ ਕਮਲ ਨੇ ਖੁਦ ਵੀ ਮਾਨਸਿਕ ਅਤੇ ਹੋਰ ਸਿਹਤ ਸਮੱਸਿਆਵਾਂ ਨੂੰ ਆਪਣੀਆਂ ਆਦਤਾਂ ਅਤੇ ਇੱਛਾ ਸ਼ਕਤੀ ਨਾਲ਼ ਸਹੀ ਕਰਨ ਵੱਲ ਪ੍ਰਭਾਵਸ਼ਾਲੀ ਕਦਮ ਪੁੱਟੇ ਹਨ। ਇਸ ਐਪੀਸੋਡ ਵਿੱਚ ਤੁਸੀਂ ਸੁਣੋਗੇ: 🧠 ਮਾਨਸਿਕ ਸਿਹਤ ਦੀ ਅਹਿਮੀਅਤ – ਸਾਡਾ ਮਨ ਕਿਵੇਂ ਸਾਡੀ ਜ਼ਿੰਦਗੀ ਦੀ ਦਿਸ਼ਾ ਅਤੇ ਲੈਅ ਤੈਅ ਕਰਦਾ ਹੈ 🧘♂️ ਯੋਗਾ ਸਮੇਤ ਪ੍ਰਭਾਵਸ਼ਾਲੀ ਤਕਨੀਕਾਂ ਜਿਨ੍ਹਾਂ ਨਾਲ ਜ਼ਿੰਦਗੀ ਵਿੱਚ ਸ਼ਾਂਤੀ ਅਤੇ ਮਾਨਸਿਕ ਤਬਦੀਲੀ ਲਿਆਈ ਜਾ ਸਕਦੀ ਹੈ 💬 ਸਾਡੇ ਸੁਣਨ ਵਾਲਿਆਂ ਦੇ ਤਜ਼ੁਰਬੇ – ਜੀਵਨ ਦੇ ਉਤਾਰ-ਚੜਾਅ ਅਤੇ ਉਹ ਮਾਨਸਿਕ ਤਣਾਅ ਦੀ ਦਲਦਲ ਵਿੱਚੋਂ ਕਿਵੇਂ ਨਿੱਕਲੇ 📞 ਮਾਨਸਿਕ ਸਿਹਤ ਹੈਲਪਲਾਈਨ ਨੰਬਰ (24/7): Lifeline Australia: 13 11 14 ਅਤੇ Beyond Blue Support Service: 1300 22 4636 (ਚਿੰਤਾ, ਡਿਪ੍ਰੈਸ਼ਨ, ਅਤੇ ਮਾਨਸਿਕ-ਸਿਹਤ ਸਹਾਇਤਾ) Suicide Call Back Service: 1300 659 467 (ਆਤਮਹੱਤਿਆ ਸਬੰਧੀ ਸੋਚਾਂ, ਸਹਾਇਤਾ ਜਾਂ ਕਰਾਈਸਿਸ ਸਥਿਤੀਆਂ ਲਈ) Kids Helpline: 1800 55 1800 (ਬੱਚਿਆਂ ਲਈ) MensLine Australia: 1300 78 99 78 (ਮਰਦਾਂ ਲਈ ਕਾਉਂਸਲਿੰਗ ਅਤੇ ਸਪੋਰਟ) Emergency (ਖਤਰਨਾਕ ਸਥਿਤੀ): 000 (ਜੇ ਜ਼ਿੰਦਗੀ ਨੂੰ ਤੁਰੰਤ ਖਤਰਾ ਹੋਵੇ) ਹੋਰ ਵੇਰਵੇ ਲਈ ਇਹ ਪੋਡਕਾਸਟ ਸੁਣੋ....

S1 Ep 258317 Nov, Haanji Rishte - Balkirat Singh - Radio Haanji
Haanji Rishte ਵਿੱਚ ਅਸੀਂ ਤੁਹਾਡੇ ਵੱਲੋਂ ਭੇਜੇ ਗਏ ਰਿਸ਼ਤਿਆਂ ਦੀ ਜਾਣਕਾਰੀ ਆਪਣੇ ਸੁਨਣ ਵਾਲਿਆਂ ਨਾਲ ਸਾਂਝੀ ਕਰਦੇ ਹਾਂ, ਰੇਡੀਓ ਹਾਂਜੀ ਕਿਸੇ ਵੀ ਤਰਾਂ ਦੀ Match Making ਨਹੀਂ ਕਰਦਾ, ਅਤੇ ਨਾ ਹੀ ਕੋਈ ਜਾਣਕਾਰੀ ਜਨਤਕ ਤੌਰ ਤੇ ਕਿਸੇ ਨਾਲ ਸਾਂਝੀ ਕਰਦਾ ਹੈ, ਅਸੀਂ ਸਿਰਫ਼ ਤੁਹਾਡੇ ਵੱਲੋਂ ਭੇਜੀ ਗਈ ਜਾਣਕਾਰੀ ਦੂਜਿਆਂ ਨਾਲ ਸਾਂਝੀ ਕਰਨ ਦਾ ਮਾਧਿਅਮ ਹਾਂ...

S1 Ep 258217 Nov, Indian Updates and Analysis with Pritam Singh Rupal
"Indian Updates and Analysis" on Radio Haanji 1674AM is your dedicated segment for updates and insights from India. Hosted by Pritam Singh Rupal, it brings you the latest updates, important developments, and thoughtful analysis on events shaping the nation. Whether it’s politics, economy, culture, or social issues, this segment keeps the Indian community in Australia connected to their roots. Tune in to Radio Haanji, Australia’s No. 1 Indian radio station, for in-depth perspectives on India’s most relevant stories.

S1 Ep 258117 Nov, Today Updates - Gautam Kapil - Radio Haanji
"Today Updates" on Radio Haanji 1674AM brings you the latest happenings from around the world, Australia, and beyond. Hosted by Gautam Kapil, this segment keeps you informed with important updates, current affairs, and key highlights that matter to the Indian community in Australia. With a balanced mix of local, national, and international updates, "Today Updates" ensures you stay connected with what’s going on every day. Tune in to Radio Haanji, Australia’s No. 1 Indian radio station, for news you can trust and stories that impact your world.

S1 Ep 258017 Nov, Laughter Therapy - Yash - Balkirat Singh - Radio Haanji
ਅੱਜ ਦੀ ਤਣਾਅ ਭਰੀ ਜ਼ਿੰਦਗੀ ਵਿੱਚ ਅਸੀਂ ਹੱਸਣਾ ਹੀ ਭੁੱਲ ਗਏ ਹਾਂ, ਹਰ ਵੇਲੇ ਕੋਈ ਨਾ ਫ਼ਿਕਰ ਸਾਡੇ ਮੱਥੇ ਦੀ ਤਿਊੜੀ ਦੇ ਰੂਪ ਵਿੱਚ ਸਾਡੇ ਚਿਹਰੇ ਦਾ ਸ਼ਿੰਗਾਰ ਬਣੀ ਰਹਿੰਦੀ ਹੈ, ਪਰ ਵਿੱਚ ਅਸੀਂ ਇਹ ਵਾਅਦਾ ਕਰਦੇ ਹਾਂ ਕਿ ਨੰਨ੍ਹੇ-ਮੁੰਨੇ ਬੱਚਿਆਂ ਦੀਆਂ ਮਸੂਮ ਤੇ ਢਿੱਡੀਂ ਪੀੜਾਂ ਪਾਉਣ ਵਾਲੀਆਂ ਗੱਲਾਂ, ਚੁੱਟਕਲੇ, ਕਿੱਸੇ-ਕਹਾਣੀ, ਬੁਜਰਤਾਂ ਉੱਤੇ ਖੁੱਲ ਕੇ ਹੱਸਾਂਗੇ ਤੇ ਜੋ ਵੀ ਗੁੱਸੇ-ਗਿਲੇ, ਪ੍ਰੇਸ਼ਾਨੀਆਂ ਮਨ ਵਿੱਚ ਸਾਂਭੀ ਫਿਰਦੇ ਹਾਂ ਉਹਨਾਂ ਸਭ ਨੂੰ ਭੁੱਲ ਕੇ ਖੁਸ਼ੀ ਦਾ ਆਨੰਦ ਮਾਨਾਂਗੇ, ਇਸ ਸ਼ਾਨਦਾਰ ਸਫ਼ਰ ਵਿੱਚ ਗੁਰਪਾਲ ਵਾਲੀ ਮੰਨਤ, ਗੁਰਪਾਲ ਸਿੰਘ, ਫਤਹਿ ਵਾਲੀ ਮੰਨਤ, ਫਤਿਹ ਸਿੰਘ, ਮਨਰਾਜ ਐਸ ਔਜਲਾ, ਆਰਜ਼ਾ, ਜਸਮੀਨ ਕੌਰ, ਬਾਣੀ ਕੌਰ, ਅਸੀਸ ਕੌਰ, ਰੋਨੀਸ਼, ਬਸੰਤ ਲਾਲ, ਨਰਿੰਦਰ ਸਹਿਮੀ, ਰਮਨਪ੍ਰੀਤ ਜੱਸੋਵਾਲ, ਬੈਨੀਪਾਲ ਬ੍ਰਦਰਜ਼, ਸੇਹਿਬ ਸਨਵਾਰ, ਕਿਸਮਤ ਅਤੇ ਰੇਡੀਓ ਹਾਂਜੀ ਵੱਲੋਂ ਰਣਜੋਧ ਸਿੰਘ, ਨੋਨੀਆ ਪੀ ਦਿਆਲ, ਸੁੱਖ ਪਰਮਾਰ, ਜੈਸਮੀਨ ਕੌਰ ਸਾਥ ਦੇਣਗੇ ਅਤੇ ਤੁਹਾਨੂੰ ਲੈ ਜਾਣਗੇ ਖੁਸ਼ੀਆਂ ਅਤੇ ਹਾਸੇ ਦੀ ਇੱਕ ਵੱਖਰੀ ਦੁਨੀਆ ਵਿੱਚ, ਆਜੋ ਫਿਰ ਆਨੰਦ ਮਾਣਦੇ ਹਾਂ Laughter Therapy ਦਾ

S1 Ep 257915 Nov, Today Updates - Gautam Kapil - Radio Haanji
"Today Updates" on Radio Haanji 1674AM brings you the latest happenings from around the world, Australia, and beyond. Hosted by Gautam Kapil, this segment keeps you informed with important updates, current affairs, and key highlights that matter to the Indian community in Australia. With a balanced mix of local, national, and international updates, "Today Updates" ensures you stay connected with what’s going on every day. Tune in to Radio Haanji, Australia’s No. 1 Indian radio station, for news you can trust and stories that impact your world.

S1 Ep 2578A Soulful Evening with Jasbir Gunachauria - Meet & Greet Event
In a recent interview on Radio Haanji 1674 AM, renowned poet Jasbir Gunachauria shared insights into his life, success, and upcoming events. Known for creating iconic Punjabi songs like "Kite Kalli Beh Ke Sochien Ni," "Sadeyan Paran To Sikhi Udna," and "Jinday Ni Jinday," Jasbir will be hosting an exclusive meet & greet event on November 16, 2025, at The Ponds Community Hub. Join him for an evening of inspiration, stories, and music as he connects with his fans and celebrates the magic of Punjabi poetry and music.

S1 Ep 2577ਆਪਣਾ ਵਿਰਸਾ ਕਲੱਬ ਮੈਲਬੌਰਨ ਵੱਲੋਂ 7ਵੇਂ ਸੀਪ ਟੂਰਨਾਮੈਂਟ ਲਈ ਸਭ ਨੂੰ ਖੁੱਲ੍ਹਾ ਸੱਦਾ
ਨਾਜਰਾ ਲਾ ਸੀਪ ਦੀ ਬਾਜ਼ੀ, ਓ ਸੱਥਾਂ ਖਾਲੀ ਹੋ ਚੱਲੀਆਂ ♠️ ਆਪਣਾ ਵਿਰਸਾ ਕਲੱਬ ਮੈਲਬੌਰਨ ਵੱਲੋਂ ਲਗਾਤਾਰ 7ਵੇਂ ਸਾਲ ਸੀਪ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਪ੍ਰਬੰਧਕ ਖੁਸ਼ ਗਰੇਵਾਲ ਨੇ ਰੇਡੀਓ ਹਾਂਜੀ ਨਾਲ਼ ਗੱਲ ਕਰਦਿਆਂ ਦੱਸਿਆ ਕਿ ਤਾਸ਼ ਦੇ ਸ਼ੌਕੀਨਾਂ ਲਈ ਇਹ ਵਧੀਆ ਮੌਕਾ ਹੋਵੇਗਾ ਜਿਸ ਦੌਰਾਨ ਜੇਤੂ ਟੀਮਾਂ ਨੂੰ ਨਗਦ ਇਨਾਮ ਤੇ ਟਰਾਫੀਆਂ ਦਿੱਤੀਆਂ ਜਾਣਗੀਆਂ। ਇਸ ਮੌਕੇ ਕਲੱਬ ਵੱਲੋਂ ਖਾਣ-ਪੀਣ ਸਮੇਤ ਬਜ਼ੁਰਗਾਂ ਨੂੰ ਸਟੇਸ਼ਨ ਤੋਂ ਲੈਕੇ ਤੇ ਛੱਡਕੇ ਆਉਣ ਦੇ ਪ੍ਰਬੰਧ ਵੀ ਕੀਤੇ ਗਏ ਹਨ। ਜ਼ਿਕਰਯੋਗ ਹੈ ਕਿ ਪੰਜਾਬ ਤੋਂ ਆਏ ਬਜ਼ੁਰਗਾਂ ਲਈ ਸੱਥਾਂ-ਚੌਰਾਹਿਆਂ ਦੀ ਇਹ ਖੇਡ ਹੁਣ ਆਸਟ੍ਰੇਲੀਆ ਵਿੱਚ ਵੀ ਉਨ੍ਹਾਂ ਦੇ ਮਨਪ੍ਰਚਾਵੇ ਦਾ ਜ਼ਰੀਆ ਬਣ ਰਹੀ ਹੈ। ਪ੍ਰਬੰਧਕ ਖੁਸ਼ ਗਰੇਵਾਲ, ਅਵੀ ਪੰਧੇਰ ਅਤੇ ਪਾਲ ਗਰੇਵਾਲ ਨੇ ਆਪਣਾ ਵਿਰਸਾ ਕਲੱਬ ਦੇ ਸਮੂਹ ਸਾਥੀਆਂ ਵੱਲੋਂ ਸਭ ਨੂੰ ਖੁੱਲ੍ਹਾ ਸੱਦਾ ਦਿੱਤਾ ਹੈ। ਹੋਰ ਵੇਰਵੇ ਲਈ ਇਹ ਆਡੀਓ ਇੰਟਰਵਿਊ ਸੁਣੋ।.. #AustralianPunjabiCommunity #Seep #playingcards #radiohaanji

S1 Ep 257614 Nov, Indian Updates and Analysis with Pritam Singh Rupal
"Indian Updates and Analysis" on Radio Haanji 1674AM is your dedicated segment for updates and insights from India. Hosted by Pritam Singh Rupal, it brings you the latest updates, important developments, and thoughtful analysis on events shaping the nation. Whether it’s politics, economy, culture, or social issues, this segment keeps the Indian community in Australia connected to their roots. Tune in to Radio Haanji, Australia’s No. 1 Indian radio station, for in-depth perspectives on India’s most relevant stories.

S1 Ep 257514 Nov, Today Updates - Gautam Kapil - Radio Haanji
"Today Updates" on Radio Haanji 1674AM brings you the latest happenings from around the world, Australia, and beyond. Hosted by Gautam Kapil, this segment keeps you informed with important updates, current affairs, and key highlights that matter to the Indian community in Australia. With a balanced mix of local, national, and international updates, "Today Updates" ensures you stay connected with what’s going on every day. Tune in to Radio Haanji, Australia’s No. 1 Indian radio station, for news you can trust and stories that impact your world.

S1 Ep 257414 Nov, Laughter Therapy - Yash - Balkirat Singh - Radio Haanji
ਅੱਜ ਦੀ ਤਣਾਅ ਭਰੀ ਜ਼ਿੰਦਗੀ ਵਿੱਚ ਅਸੀਂ ਹੱਸਣਾ ਹੀ ਭੁੱਲ ਗਏ ਹਾਂ, ਹਰ ਵੇਲੇ ਕੋਈ ਨਾ ਫ਼ਿਕਰ ਸਾਡੇ ਮੱਥੇ ਦੀ ਤਿਊੜੀ ਦੇ ਰੂਪ ਵਿੱਚ ਸਾਡੇ ਚਿਹਰੇ ਦਾ ਸ਼ਿੰਗਾਰ ਬਣੀ ਰਹਿੰਦੀ ਹੈ, ਪਰ ਵਿੱਚ ਅਸੀਂ ਇਹ ਵਾਅਦਾ ਕਰਦੇ ਹਾਂ ਕਿ ਨੰਨ੍ਹੇ-ਮੁੰਨੇ ਬੱਚਿਆਂ ਦੀਆਂ ਮਸੂਮ ਤੇ ਢਿੱਡੀਂ ਪੀੜਾਂ ਪਾਉਣ ਵਾਲੀਆਂ ਗੱਲਾਂ, ਚੁੱਟਕਲੇ, ਕਿੱਸੇ-ਕਹਾਣੀ, ਬੁਜਰਤਾਂ ਉੱਤੇ ਖੁੱਲ ਕੇ ਹੱਸਾਂਗੇ ਤੇ ਜੋ ਵੀ ਗੁੱਸੇ-ਗਿਲੇ, ਪ੍ਰੇਸ਼ਾਨੀਆਂ ਮਨ ਵਿੱਚ ਸਾਂਭੀ ਫਿਰਦੇ ਹਾਂ ਉਹਨਾਂ ਸਭ ਨੂੰ ਭੁੱਲ ਕੇ ਖੁਸ਼ੀ ਦਾ ਆਨੰਦ ਮਾਨਾਂਗੇ, ਇਸ ਸ਼ਾਨਦਾਰ ਸਫ਼ਰ ਵਿੱਚ ਗੁਰਪਾਲ ਵਾਲੀ ਮੰਨਤ, ਗੁਰਪਾਲ ਸਿੰਘ, ਫਤਹਿ ਵਾਲੀ ਮੰਨਤ, ਫਤਿਹ ਸਿੰਘ, ਮਨਰਾਜ ਐਸ ਔਜਲਾ, ਆਰਜ਼ਾ, ਜਸਮੀਨ ਕੌਰ, ਬਾਣੀ ਕੌਰ, ਅਸੀਸ ਕੌਰ, ਰੋਨੀਸ਼, ਬਸੰਤ ਲਾਲ, ਨਰਿੰਦਰ ਸਹਿਮੀ, ਰਮਨਪ੍ਰੀਤ ਜੱਸੋਵਾਲ, ਬੈਨੀਪਾਲ ਬ੍ਰਦਰਜ਼, ਸੇਹਿਬ ਸਨਵਾਰ, ਕਿਸਮਤ ਅਤੇ ਰੇਡੀਓ ਹਾਂਜੀ ਵੱਲੋਂ ਰਣਜੋਧ ਸਿੰਘ, ਨੋਨੀਆ ਪੀ ਦਿਆਲ, ਸੁੱਖ ਪਰਮਾਰ, ਜੈਸਮੀਨ ਕੌਰ ਸਾਥ ਦੇਣਗੇ ਅਤੇ ਤੁਹਾਨੂੰ ਲੈ ਜਾਣਗੇ ਖੁਸ਼ੀਆਂ ਅਤੇ ਹਾਸੇ ਦੀ ਇੱਕ ਵੱਖਰੀ ਦੁਨੀਆ ਵਿੱਚ, ਆਜੋ ਫਿਰ ਆਨੰਦ ਮਾਣਦੇ ਹਾਂ Laughter Therapy ਦਾ

S1 Ep 2573Investing in Dubai Townhouses & Maktoum Airport’s Role in Growth with Bright Realty International
On this fortnight podcast of Radio Haanji, Vishal S. from Bright Realty International Sydney shares expert guidance on investing in Dubai’s thriving townhouse market, highlighting strong rental yields, capital appreciation, and upscale community developments. Discover how the strategic expansion of Maktoum International Airport is boosting Dubai’s real estate prospects, making it a prime destination for property buyers and investors aiming for long-term growth and high returns.

S1 Ep 2572Whitlam Dismissal 50 Years On & India’s Ambitious Energy Push with Angola - Radio Haanji
In this episode of Insight Report, Gautam Kapil takes you through the dramatic 50-year anniversary of the Whitlam dismissal, a pivotal moment in Australian political history marked by constitutional controversy and power struggles. Then, dive into India’s strategic energy ambitions as the country seeks long-term partnerships with Angola to secure oil, rare earth minerals, and refine capabilities, boosting energy security and defense cooperation. Stay informed on these major historical and geopolitical developments shaping the future.

S1 Ep 257113 Nov, Indian Updates and Analysis with Pritam Singh Rupal
"Indian Updates and Analysis" on Radio Haanji 1674AM is your dedicated segment for updates and insights from India. Hosted by Pritam Singh Rupal, it brings you the latest updates, important developments, and thoughtful analysis on events shaping the nation. Whether it’s politics, economy, culture, or social issues, this segment keeps the Indian community in Australia connected to their roots. Tune in to Radio Haanji, Australia’s No. 1 Indian radio station, for in-depth perspectives on India’s most relevant stories.

S1 Ep 257013 Nov, Today Updates - Gautam Kapil - Radio Haanji
"Today Updates" on Radio Haanji 1674AM brings you the latest happenings from around the world, Australia, and beyond. Hosted by Gautam Kapil, this segment keeps you informed with important updates, current affairs, and key highlights that matter to the Indian community in Australia. With a balanced mix of local, national, and international updates, "Today Updates" ensures you stay connected with what’s going on every day. Tune in to Radio Haanji, Australia’s No. 1 Indian radio station, for news you can trust and stories that impact your world.

S1 Ep 256913 Nov, Laughter Therapy - Gautam Kapil - Mantej Gill - Radio Haanji
ਅੱਜ ਦੀ ਤਣਾਅ ਭਰੀ ਜ਼ਿੰਦਗੀ ਵਿੱਚ ਅਸੀਂ ਹੱਸਣਾ ਹੀ ਭੁੱਲ ਗਏ ਹਾਂ, ਹਰ ਵੇਲੇ ਕੋਈ ਨਾ ਫ਼ਿਕਰ ਸਾਡੇ ਮੱਥੇ ਦੀ ਤਿਊੜੀ ਦੇ ਰੂਪ ਵਿੱਚ ਸਾਡੇ ਚਿਹਰੇ ਦਾ ਸ਼ਿੰਗਾਰ ਬਣੀ ਰਹਿੰਦੀ ਹੈ, ਪਰ ਵਿੱਚ ਅਸੀਂ ਇਹ ਵਾਅਦਾ ਕਰਦੇ ਹਾਂ ਕਿ ਨੰਨ੍ਹੇ-ਮੁੰਨੇ ਬੱਚਿਆਂ ਦੀਆਂ ਮਸੂਮ ਤੇ ਢਿੱਡੀਂ ਪੀੜਾਂ ਪਾਉਣ ਵਾਲੀਆਂ ਗੱਲਾਂ, ਚੁੱਟਕਲੇ, ਕਿੱਸੇ-ਕਹਾਣੀ, ਬੁਜਰਤਾਂ ਉੱਤੇ ਖੁੱਲ ਕੇ ਹੱਸਾਂਗੇ ਤੇ ਜੋ ਵੀ ਗੁੱਸੇ-ਗਿਲੇ, ਪ੍ਰੇਸ਼ਾਨੀਆਂ ਮਨ ਵਿੱਚ ਸਾਂਭੀ ਫਿਰਦੇ ਹਾਂ ਉਹਨਾਂ ਸਭ ਨੂੰ ਭੁੱਲ ਕੇ ਖੁਸ਼ੀ ਦਾ ਆਨੰਦ ਮਾਨਾਂਗੇ, ਇਸ ਸ਼ਾਨਦਾਰ ਸਫ਼ਰ ਵਿੱਚ ਗੁਰਪਾਲ ਵਾਲੀ ਮੰਨਤ, ਗੁਰਪਾਲ ਸਿੰਘ, ਫਤਹਿ ਵਾਲੀ ਮੰਨਤ, ਫਤਿਹ ਸਿੰਘ, ਮਨਰਾਜ ਐਸ ਔਜਲਾ, ਆਰਜ਼ਾ, ਜਸਮੀਨ ਕੌਰ, ਬਾਣੀ ਕੌਰ, ਅਸੀਸ ਕੌਰ, ਰੋਨੀਸ਼, ਬਸੰਤ ਲਾਲ, ਨਰਿੰਦਰ ਸਹਿਮੀ, ਰਮਨਪ੍ਰੀਤ ਜੱਸੋਵਾਲ, ਬੈਨੀਪਾਲ ਬ੍ਰਦਰਜ਼, ਸੇਹਿਬ ਸਨਵਾਰ, ਕਿਸਮਤ ਅਤੇ ਰੇਡੀਓ ਹਾਂਜੀ ਵੱਲੋਂ ਰਣਜੋਧ ਸਿੰਘ, ਨੋਨੀਆ ਪੀ ਦਿਆਲ, ਸੁੱਖ ਪਰਮਾਰ, ਜੈਸਮੀਨ ਕੌਰ ਸਾਥ ਦੇਣਗੇ ਅਤੇ ਤੁਹਾਨੂੰ ਲੈ ਜਾਣਗੇ ਖੁਸ਼ੀਆਂ ਅਤੇ ਹਾਸੇ ਦੀ ਇੱਕ ਵੱਖਰੀ ਦੁਨੀਆ ਵਿੱਚ, ਆਜੋ ਫਿਰ ਆਨੰਦ ਮਾਣਦੇ ਹਾਂ Laughter Therapy ਦਾ

S1 Ep 2568Govinda, Bolloywood Superstar - The Walkman Show - Radio Haanji
In today’s episode of The Walkman Show on Radio Haanji 1674 AM, host Gautam Kapil took listeners through the vibrant and emotional journey of Bollywood’s evergreen entertainer — Govinda. Known for his infectious energy, unmatched dance moves, and perfect comic timing, Govinda ruled the 90s with back-to-back hits like Coolie No.1, Hero No.1, Haseena Maan Jaayegi, and Raja Babu. The episode explored how Govinda’s career shaped an entire era of Hindi cinema, his unique on-screen chemistry with co-stars, and his unmatched connection with the audience. But beyond the glamour, Gautam Kapil also shed light on the tough times — the fading stardom, political distractions, and struggles that pulled the actor away from the limelight. Despite the challenges, Govinda’s journey remains a symbol of resilience, talent, and pure cinematic magic that continues to inspire fans across generations.

S1 Ep 256712 Nov, Indian Updates and Analysis with Pritam Singh Rupal
"Indian Updates and Analysis" on Radio Haanji 1674AM is your dedicated segment for updates and insights from India. Hosted by Pritam Singh Rupal, it brings you the latest updates, important developments, and thoughtful analysis on events shaping the nation. Whether it’s politics, economy, culture, or social issues, this segment keeps the Indian community in Australia connected to their roots. Tune in to Radio Haanji, Australia’s No. 1 Indian radio station, for in-depth perspectives on India’s most relevant stories.

S1 Ep 256612 Nov, Laughter Therapy - Balkirat Singh - Radio Haanji
ਅੱਜ ਦੀ ਤਣਾਅ ਭਰੀ ਜ਼ਿੰਦਗੀ ਵਿੱਚ ਅਸੀਂ ਹੱਸਣਾ ਹੀ ਭੁੱਲ ਗਏ ਹਾਂ, ਹਰ ਵੇਲੇ ਕੋਈ ਨਾ ਫ਼ਿਕਰ ਸਾਡੇ ਮੱਥੇ ਦੀ ਤਿਊੜੀ ਦੇ ਰੂਪ ਵਿੱਚ ਸਾਡੇ ਚਿਹਰੇ ਦਾ ਸ਼ਿੰਗਾਰ ਬਣੀ ਰਹਿੰਦੀ ਹੈ, ਪਰ ਵਿੱਚ ਅਸੀਂ ਇਹ ਵਾਅਦਾ ਕਰਦੇ ਹਾਂ ਕਿ ਨੰਨ੍ਹੇ-ਮੁੰਨੇ ਬੱਚਿਆਂ ਦੀਆਂ ਮਸੂਮ ਤੇ ਢਿੱਡੀਂ ਪੀੜਾਂ ਪਾਉਣ ਵਾਲੀਆਂ ਗੱਲਾਂ, ਚੁੱਟਕਲੇ, ਕਿੱਸੇ-ਕਹਾਣੀ, ਬੁਜਰਤਾਂ ਉੱਤੇ ਖੁੱਲ ਕੇ ਹੱਸਾਂਗੇ ਤੇ ਜੋ ਵੀ ਗੁੱਸੇ-ਗਿਲੇ, ਪ੍ਰੇਸ਼ਾਨੀਆਂ ਮਨ ਵਿੱਚ ਸਾਂਭੀ ਫਿਰਦੇ ਹਾਂ ਉਹਨਾਂ ਸਭ ਨੂੰ ਭੁੱਲ ਕੇ ਖੁਸ਼ੀ ਦਾ ਆਨੰਦ ਮਾਨਾਂਗੇ, ਇਸ ਸ਼ਾਨਦਾਰ ਸਫ਼ਰ ਵਿੱਚ ਗੁਰਪਾਲ ਵਾਲੀ ਮੰਨਤ, ਗੁਰਪਾਲ ਸਿੰਘ, ਫਤਹਿ ਵਾਲੀ ਮੰਨਤ, ਫਤਿਹ ਸਿੰਘ, ਮਨਰਾਜ ਐਸ ਔਜਲਾ, ਆਰਜ਼ਾ, ਜਸਮੀਨ ਕੌਰ, ਬਾਣੀ ਕੌਰ, ਅਸੀਸ ਕੌਰ, ਰੋਨੀਸ਼, ਬਸੰਤ ਲਾਲ, ਨਰਿੰਦਰ ਸਹਿਮੀ, ਰਮਨਪ੍ਰੀਤ ਜੱਸੋਵਾਲ, ਬੈਨੀਪਾਲ ਬ੍ਰਦਰਜ਼, ਸੇਹਿਬ ਸਨਵਾਰ, ਕਿਸਮਤ ਅਤੇ ਰੇਡੀਓ ਹਾਂਜੀ ਵੱਲੋਂ ਰਣਜੋਧ ਸਿੰਘ, ਨੋਨੀਆ ਪੀ ਦਿਆਲ, ਸੁੱਖ ਪਰਮਾਰ, ਜੈਸਮੀਨ ਕੌਰ ਸਾਥ ਦੇਣਗੇ ਅਤੇ ਤੁਹਾਨੂੰ ਲੈ ਜਾਣਗੇ ਖੁਸ਼ੀਆਂ ਅਤੇ ਹਾਸੇ ਦੀ ਇੱਕ ਵੱਖਰੀ ਦੁਨੀਆ ਵਿੱਚ, ਆਜੋ ਫਿਰ ਆਨੰਦ ਮਾਣਦੇ ਹਾਂ Laughter Therapy ਦਾ

S1 Ep 256512 Nov, Today Updates - Gautam Kapil - Radio Haanji
"Today Updates" on Radio Haanji 1674AM brings you the latest happenings from around the world, Australia, and beyond. Hosted by Gautam Kapil, this segment keeps you informed with important updates, current affairs, and key highlights that matter to the Indian community in Australia. With a balanced mix of local, national, and international updates, "Today Updates" ensures you stay connected with what’s going on every day. Tune in to Radio Haanji, Australia’s No. 1 Indian radio station, for news you can trust and stories that impact your world.

S1 Ep 2564"ਗੌਡ ਬਲੈੱਸ": ਆਸਟ੍ਰੇਲੀਆ ਵਿੱਚ ਬੱਲੇ-ਬੱਲੇ ਕਰਵਾ ਗਿਆ ਪੰਜਾਬੀ ਗਾਇਕ ਦਿਲਜੀਤ ਦੁਸਾਂਝ
ਪੰਜਾਬੀ ਸੰਗੀਤ ਦੀ ਵਿਸ਼ਵ ਪੱਧਰੀ ਅਤੇ ਪ੍ਰਭਾਵਸ਼ਾਲੀ ਹਾਜ਼ਰੀ ਲਵਾਉਣ ਵਾਲ਼ੇ ਦਿਲਜੀਤ ਦੁਸਾਂਝ ਨੇ ਆਸਟ੍ਰੇਲੀਆ ਵਿੱਚ ਉਹ ਕਰ ਵਿਖਾਇਆ ਜੋ ਅਜੇ ਤੱਕ ਕੋਈ ਹੋਰ ਭਾਰਤੀ ਗਾਇਕ ਨਹੀਂ ਕਰ ਸਕਿਆ। ਆਸਟ੍ਰੇਲੀਆ ਦੇ ਸਾਰੇ ਵੱਡੇ ਸ਼ਹਿਰਾਂ ਵਿੱਚ 'ਹਾਊਸਫੁੱਲ' ਸ਼ੋ ਕਰਨ ਦੇ ਨਾਲ਼ ਉਸ ਦੀ ਟੀਮ ਨਾ ਸਿਰਫ ਆਸਟ੍ਰੇਲੀਅਨ ਬਲਕਿ ਸੋਸ਼ਲ ਮੀਡਿਆ 'ਤੇ ਵੀ ਲਗਾਤਾਰ ਸੁਰਖੀਆਂ ਬਟੋਰਦੀ ਰਹੀ। ਇਸ ਐਤਵਾਰ ਪੱਛਮੀ ਆਸਟ੍ਰੇਲੀਆ ਦੇ ਸ਼ਹਿਰ ਪਰਥ ਵਿਚ ਆਪਣਾ ਆਖਰੀ ਸ਼ੋ ਕਰਨ ਪਿੱਛੋਂ ਦਿਲਜੀਤ ਦੁਸਾਂਝ ਦੀ ਟੀਮ ਨਿਊਜ਼ੀਲੈਂਡ ਦੇ ਸ਼ਹਿਰ ਔਕਲੈਂਡ ਲਈ ਰਵਾਨਾ ਹੋ ਗਈ ਹੈ। ਕੀ ਤੁਸੀਂ ਉਸਦੇ ਕਿਸੇ ਸ਼ੋ ਦਾ ਹਿੱਸਾ ਬਣੇ? ਅਗਰ ਹਾਂ ਤਾਂ ਉਸਦੇ ਸ਼ੋ ਨੂੰ 10 ਵਿੱਚੋਂ ਕਿੰਨੇ ਨੰਬਰ ਦਿੰਦੇ ਹੋ? ਹਾਂਜੀ ਮੈਲਬੌਰਨ ਤੋਂ ਬਲਕੀਰਤ ਸਿੰਘ ਅਤੇ ਪ੍ਰੀਤਇੰਦਰ ਗਰੇਵਾਲ ਇਸ ਆਡੀਓ ਸ਼ੋ ਵਿੱਚ ਦਿਲਜੀਤ ਦੁਸਾਂਝ ਦੇ ਆਸਟ੍ਰੇਲੀਅਨ ਟੂਰ 'ਤੇ ਚਰਚਾ ਕਰ ਰਹੇ ਹਨ ਜਿਸ ਦੌਰਾਨ ਸਾਡੇ ਸੁਣਨ ਵਾਲਿਆਂ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਹੋਰ ਵੇਰਵੇ ਲਈ ਇਹ ਪੋਡਕਾਸਟ ਸੁਣੋ....

S1 Ep 2563Ep 25- Bhulle Visre Shabad - Sukh Parmar - Radio Haanji
ਭੁੱਲੇ ਵਿਸਰੇ ਸ਼ਬਦ ਸ਼ੋਅ ਦੇ ਜ਼ਰੀਏ ਅਸੀਂ ਇਹ ਕੋਸ਼ਿਸ਼ ਕਰਦੇ ਹਾਂ ਕਿ ਪੰਜਾਬੀ ਜ਼ੁਬਾਨ ਦੇ ਪੁਰਾਣੇ ਸ਼ਬਦ ਜੋ ਕਦੇ ਸਾਡੀ ਬੋਲਚਾਲ ਦਾ ਆਮ ਹੀ ਹਿੱਸਾ ਹੋਇਆ ਕਰਦੇ ਸਨ, ਪਰ ਸਮਾਂ ਪਾ ਕੇ ਉਹ ਵਿਸਾਰ ਦਿੱਤੇ ਗਏ ਜਾਂ ਵਿਸਰ ਗਏ, ਆਸ ਕਰਦੇ ਹਾਂ ਸਾਡੀ ਇਸ ਨਿੱਕੀ ਜਿਹੀ ਕੋਸ਼ਿਸ਼ ਨੂੰ ਤੁਸੀਂ ਹੁੰਗਾਰਾ ਅਤੇ ਪਿਆਰ ਦਿਓਗੇ...

S1 Ep 256210 Nov, Indian Updates and Analysis with Pritam Singh Rupal
"Indian Updates and Analysis" on Radio Haanji 1674AM is your dedicated segment for updates and insights from India. Hosted by Pritam Singh Rupal, it brings you the latest updates, important developments, and thoughtful analysis on events shaping the nation. Whether it’s politics, economy, culture, or social issues, this segment keeps the Indian community in Australia connected to their roots. Tune in to Radio Haanji, Australia’s No. 1 Indian radio station, for in-depth perspectives on India’s most relevant stories.

S1 Ep 256111 Nov, Today Updates - Gautam Kapil - Radio Haanji
"Today Updates" on Radio Haanji 1674AM brings you the latest happenings from around the world, Australia, and beyond. Hosted by Gautam Kapil, this segment keeps you informed with important updates, current affairs, and key highlights that matter to the Indian community in Australia. With a balanced mix of local, national, and international updates, "Today Updates" ensures you stay connected with what’s going on every day. Tune in to Radio Haanji, Australia’s No. 1 Indian radio station, for news you can trust and stories that impact your world.

S1 Ep 256011 Nov, Today Updates - Gautam Kapil - Radio Haanji
"Today Updates" on Radio Haanji 1674AM brings you the latest happenings from around the world, Australia, and beyond. Hosted by Gautam Kapil, this segment keeps you informed with important updates, current affairs, and key highlights that matter to the Indian community in Australia. With a balanced mix of local, national, and international updates, "Today Updates" ensures you stay connected with what’s going on every day. Tune in to Radio Haanji, Australia’s No. 1 Indian radio station, for news you can trust and stories that impact your world.

S1 Ep 2559Celebrating Shaan’s Legacy: The Walkman Show with Gautam Kapil
In the latest episode of The Walkman Show, hosted by Gautam Kapil on Radio Haanji 1674 AM, the spotlight is on one of Bollywood’s most iconic and versatile singers — Shaan. Gautam takes us through Shaan's musical journey, his contribution to Bollywood, and the soulful magic he continues to bring to Indian music. From romantic ballads to energetic tracks, Shaan has captured hearts across generations. Tune in to discover the stories behind his biggest hits and learn what makes his voice a true gem in the music industry.

S1 Ep 2558EMIs: Life Saver or Financial Trap? - Haanji Melbourne - Radio Haanji
In today’s Haanji Melbourne Show on Radio Haanji 1674 AM, hosts Yash and Balkirat dive into a pressing topic that affects everyone in today’s consumer-driven world — EMIs. They discuss how EMIs (Equated Monthly Installments) can both be a life-saver and a trap, influencing our purchasing behavior. While EMIs allow us to buy essential items like a car or house, they also push us to purchase unnecessary things that we may not truly need. Are EMIs empowering us to achieve our goals, or are they silently putting us in financial chains? Tune in to hear Yash and Balkirat share their perspectives and practical tips on managing EMIs responsibly. Catch the full discussion to understand whether EMIs are helping or harming our financial health!

S1 Ep 2557ਨਵਦੀਪ ਕੌਰ ਨੇ ਪੱਛਮੀ ਆਸਟ੍ਰੇਲੀਆ ਵਿੱਚ ਕੌਂਸਲ ਚੋਣ ਜਿੱਤਕੇ ਇਤਿਹਾਸ ਰਚਿਆ - The Talk Show
ਸਾਡੇ ਭਾਈਚਾਰੇ ਲਈ "ਮਾਣ ਵਾਲ਼ੀ ਗੱਲ਼" ਹੈ ਕਿ ਨਵ ਕੌਰ ਪੱਛਮੀ ਆਸਟ੍ਰੇਲੀਆ ਦੀ 'ਸਿਟੀ ਆਫ਼ ਸਵਾਨ' ਦੀ ਪਹਿਲੀ ਭਾਰਤੀ ਮੂਲ ਦੀ ਮਹਿਲਾ ਕੌਂਸਲਰ ਬਣ ਗਈ ਹੈ। ਨਵ ਕੌਰ ਨੇ ਪੱਛਮੀ ਆਸਟ੍ਰੇਲੀਆ ਦੀ ਸਭ ਤੋਂ ਵੱਡੀ ਲੋਕਲ ਗਵਰਨਮੈਂਟ 'ਸਿਟੀ ਆਫ਼ ਸਵਾਨ' ਦੀ ਕੌਂਸਲ ਚੋਣ ਵਿੱਚ ਜਿੱਤ ਦਰਜ ਕਰਦਿਆਂ ਇਤਿਹਾਸ ਰਚਿਆ ਹੈ। ਰੇਡੀਓ ਹਾਂਜੀ ਦੇ ਪ੍ਰੀਤਇੰਦਰ ਸਿੰਘ ਗਰੇਵਾਲ ਨਾਲ਼ ਗੱਲ ਕਰਦਿਆਂ ਨਵ ਕੌਰ ਦੇ ਦੱਸਿਆ ਕਿ ਉਨ੍ਹਾਂ ਨੂੰ ਵੈਸਟਰਨ ਆਸਟ੍ਰੇਲੀਆ ਵਿੱਚ ਕੰਮ ਕਰਦੇ ਹੋਏ ਪੰਦਰਾਂ ਸਾਲ ਤੋਂ ਵੱਧ ਸਮਾਂ ਹੋ ਚੁਕਿਆ ਹੈ। ਇਸ ਦੌਰਾਨ ਉਨ੍ਹਾਂ ਸਰਕਾਰ ਦੇ ਤਿੰਨੋ ਪੱਧਰਾਂ — ਫੈਡਰਲ, ਸਟੇਟ ਅਤੇ ਲੋਕਲ ਗਵਰਨਮੈਂਟ — ਵਿੱਚ ਤਜਰਬਾ ਹਾਸਲ ਕੀਤਾ ਹੈ। ਉਹ Department of Treasury, Department of Finance, Department of Training and Workforce Development, Department of Regional Development, Department of Agriculture and Food, Department of Fisheries, Department of Education, ਅਤੇ Department of Water ਵਿੱਚ ਮਹੱਤਵਪੂਰਨ ਅਹੁਦਿਆਂ 'ਤੇ ਰਹਿ ਚੁੱਕੀ ਹੈ। ਨਵ ਕੌਰ ਨੇ ਫੈਡਰਲ ਸਰਕਾਰ ਨਾਲ ਮਿਲਕੇ Kaleidoscope Initiative ‘ਤੇ ਵੀ ਕੰਮ ਕੀਤਾ ਹੈ ਅਤੇ ਉਹ City of Canning, City of Stirling, ਅਤੇ City of Swan ਨਾਲ ਮਜ਼ਬੂਤ ਸਬੰਧ ਰੱਖਦੀ ਹੈ। ਉਸਦਾ ਸਰਕਾਰੀ ਤਜਰਬਾ, ਪ੍ਰਬੰਧਕੀ ਸਮਰੱਥਾ ਅਤੇ ਕਮਿਊਨਿਟੀ ਪ੍ਰਤੀ ਸਮਰਪਣ ਉਸਨੂੰ ਇੱਕ ਪ੍ਰੇਰਣਾਦਾਇਕ ਨੇਤਾ ਬਣਾਉਂਦੇ ਹਨ। ਨਵ ਕੌਰ ਦੇ ਪਤੀ ਜਤਿੰਦਰ ਸਿੰਘ ਭੰਗੂ ਪਿਛਲੇ 20 ਸਾਲਾਂ ਤੋਂ ਆਸਟ੍ਰੇਲੀਆ ਵਿੱਚ ਰਹਿ ਰਹੇ ਹਨ ਅਤੇ ਵੈਸਟਰਨ ਆਸਟ੍ਰੇਲੀਆ ਦੀ ਸਰਕਾਰ ਵਿੱਚ ਪ੍ਰਿੰਸੀਪਲ ਆਰਕੀਟੈਕਟ ਵਜੋਂ ਸੇਵਾ ਨਿਭਾ ਰਹੇ ਹਨ। ਇਸ ਤੋਂ ਪਹਿਲਾਂ ਉਹ ਆਸਟ੍ਰੇਲੀਅਨ ਆਰਮੀ — ਨਾਲ ਵੀ ਜੁੜੇ ਰਹੇ ਹਨ। ਨਵ ਕੌਰ ਨੇ ਆਪਣੀ ਮੁੱਢਲੀ ਸਿੱਖਿਆ ਪੰਜਾਬ ਦੇ ਜ਼ਿਲ੍ਹਾ ਸੰਗਰੂਰ ਦੇ ਜੀ.ਜੀ.ਐਸ. ਜਰਨਲ ਗੁਰਨਾਮ ਸਿੰਘ ਪਬਲਿਕ ਸਕੂਲ ਤੋਂ ਪ੍ਰਾਪਤ ਕੀਤੀ। ਇਸ ਤੋਂ ਬਾਅਦ ਉਸਨੇ ਆਪਣੀ ਇੰਜੀਨੀਅਰਿੰਗ ਦੀ ਡਿਗਰੀ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ, ਫਤਿਹਗੜ੍ਹ ਸਾਹਿਬ ਤੋਂ ਹਾਸਲ ਕੀਤੀ, ਜਿੱਥੇ ਉਹ ਸੂਬਾ ਪੱਧਰ 'ਤੇ ਗੋਲਡ ਮੈਡਲਿਸਟ ਰਹੀ ਅਤੇ ਆਪਣੀ ਪੂਰੀ ਇੰਜੀਨੀਅਰਿੰਗ ਦੌਰਾਨ ਕਈ ਵਜ਼ੀਫ਼ੇ (ਸਕਾਲਰਸ਼ਿਪ) ਪ੍ਰਾਪਤ ਕੀਤੇ। ਇਸ ਤੋਂ ਬਾਅਦ ਆਸਟ੍ਰੇਲੀਆ ਆਉਂਦਿਆਂ ਉਨ੍ਹਾਂ ਕਰਟਿਨ ਗ੍ਰੈਜੂਏਟ ਸਕੂਲ ਆਫ਼ ਬਿਜ਼ਨਸ, ਵੈਸਟਰਨ ਆਸਟ੍ਰੇਲੀਆ ਤੋਂ ਆਪਣੀ ਮਾਸਟਰ ਡਿਗਰੀ ਪੂਰੀ ਕੀਤੀ। ਪੰਜਾਬ ਵਿੱਚ ਭਾਈਕੇ ਪਿਸ਼ੌਰੇ, ਜ਼ਿਲ੍ਹਾ ਸੰਘਰੂਰ ਹੈ ਨਾਲ਼ ਸਬੰਧ ਰੱਖਦੇ ਇਸ ਪਰਿਵਾਰ ਨੇ ਸਮਾਜ ਸੇਵਾ ਨੂੰ ਅਪਣਾਉਂਦਿਆਂ, ਖੁੱਲ੍ਹੇ ਦਿਲ ਅਤੇ ਸਾਫ ਨੀਤੀ ਨਾਲ਼ ਅੱਗੇ ਵਧਣ ਦਾ ਪ੍ਰਣ ਲਿਆ ਹੈ। ਹੋਰ ਜਾਣਕਾਰੀ ਲਈ ਰੇਡੀਓ ਹਾਂਜੀ ਦੀ ਇਹ ਆਡੀਓ ਪੇਸ਼ਕਾਰੀ ਸੁਣੋ......

S1 Ep 255610 Nov, Indian Updates and Analysis with Pritam Singh Rupal
"Indian Updates and Analysis" on Radio Haanji 1674AM is your dedicated segment for updates and insights from India. Hosted by Pritam Singh Rupal, it brings you the latest updates, important developments, and thoughtful analysis on events shaping the nation. Whether it’s politics, economy, culture, or social issues, this segment keeps the Indian community in Australia connected to their roots. Tune in to Radio Haanji, Australia’s No. 1 Indian radio station, for in-depth perspectives on India’s most relevant stories.

S1 Ep 255510 Nov, Today Updates - Gautam Kapil - Radio Haanji
"Today Updates" on Radio Haanji 1674AM brings you the latest happenings from around the world, Australia, and beyond. Hosted by Gautam Kapil, this segment keeps you informed with important updates, current affairs, and key highlights that matter to the Indian community in Australia. With a balanced mix of local, national, and international updates, "Today Updates" ensures you stay connected with what’s going on every day. Tune in to Radio Haanji, Australia’s No. 1 Indian radio station, for news you can trust and stories that impact your world.

S1 Ep 255410 Nov, Laughter Therapy - Yash - Balkirat Singh - Radio Haanji
ਅੱਜ ਦੀ ਤਣਾਅ ਭਰੀ ਜ਼ਿੰਦਗੀ ਵਿੱਚ ਅਸੀਂ ਹੱਸਣਾ ਹੀ ਭੁੱਲ ਗਏ ਹਾਂ, ਹਰ ਵੇਲੇ ਕੋਈ ਨਾ ਫ਼ਿਕਰ ਸਾਡੇ ਮੱਥੇ ਦੀ ਤਿਊੜੀ ਦੇ ਰੂਪ ਵਿੱਚ ਸਾਡੇ ਚਿਹਰੇ ਦਾ ਸ਼ਿੰਗਾਰ ਬਣੀ ਰਹਿੰਦੀ ਹੈ, ਪਰ ਵਿੱਚ ਅਸੀਂ ਇਹ ਵਾਅਦਾ ਕਰਦੇ ਹਾਂ ਕਿ ਨੰਨ੍ਹੇ-ਮੁੰਨੇ ਬੱਚਿਆਂ ਦੀਆਂ ਮਸੂਮ ਤੇ ਢਿੱਡੀਂ ਪੀੜਾਂ ਪਾਉਣ ਵਾਲੀਆਂ ਗੱਲਾਂ, ਚੁੱਟਕਲੇ, ਕਿੱਸੇ-ਕਹਾਣੀ, ਬੁਜਰਤਾਂ ਉੱਤੇ ਖੁੱਲ ਕੇ ਹੱਸਾਂਗੇ ਤੇ ਜੋ ਵੀ ਗੁੱਸੇ-ਗਿਲੇ, ਪ੍ਰੇਸ਼ਾਨੀਆਂ ਮਨ ਵਿੱਚ ਸਾਂਭੀ ਫਿਰਦੇ ਹਾਂ ਉਹਨਾਂ ਸਭ ਨੂੰ ਭੁੱਲ ਕੇ ਖੁਸ਼ੀ ਦਾ ਆਨੰਦ ਮਾਨਾਂਗੇ, ਇਸ ਸ਼ਾਨਦਾਰ ਸਫ਼ਰ ਵਿੱਚ ਗੁਰਪਾਲ ਵਾਲੀ ਮੰਨਤ, ਗੁਰਪਾਲ ਸਿੰਘ, ਫਤਹਿ ਵਾਲੀ ਮੰਨਤ, ਫਤਿਹ ਸਿੰਘ, ਮਨਰਾਜ ਐਸ ਔਜਲਾ, ਆਰਜ਼ਾ, ਜਸਮੀਨ ਕੌਰ, ਬਾਣੀ ਕੌਰ, ਅਸੀਸ ਕੌਰ, ਰੋਨੀਸ਼, ਬਸੰਤ ਲਾਲ, ਨਰਿੰਦਰ ਸਹਿਮੀ, ਰਮਨਪ੍ਰੀਤ ਜੱਸੋਵਾਲ, ਬੈਨੀਪਾਲ ਬ੍ਰਦਰਜ਼, ਸੇਹਿਬ ਸਨਵਾਰ, ਕਿਸਮਤ ਅਤੇ ਰੇਡੀਓ ਹਾਂਜੀ ਵੱਲੋਂ ਰਣਜੋਧ ਸਿੰਘ, ਨੋਨੀਆ ਪੀ ਦਿਆਲ, ਸੁੱਖ ਪਰਮਾਰ, ਜੈਸਮੀਨ ਕੌਰ ਸਾਥ ਦੇਣਗੇ ਅਤੇ ਤੁਹਾਨੂੰ ਲੈ ਜਾਣਗੇ ਖੁਸ਼ੀਆਂ ਅਤੇ ਹਾਸੇ ਦੀ ਇੱਕ ਵੱਖਰੀ ਦੁਨੀਆ ਵਿੱਚ, ਆਜੋ ਫਿਰ ਆਨੰਦ ਮਾਣਦੇ ਹਾਂ Laughter Therapy ਦਾ

S1 Ep 2553Mo’s Up for Men’s Health – Gautam Kapil & Mantej Singh on Movember
In this special edition on Radio Haanji Melbourne, hosts Gautam Kapil and Mantej Singh highlight the importance of men’s health awareness through the global movement Movember. Growing a moustache isn’t just for fun—it’s a symbol of solidarity & conversation around prostate cancer, testicular cancer, mental health and suicide prevention. Join them as they break down why this campaign matters, how the Punjabi-Australian community can take part, plus tips to stay proactive and keep the conversations going long after November ends.